ਸਾਡੇ ਨਾਲ ਸ਼ਾਮਲ

Follow us

14.1 C
Chandigarh
Friday, February 20, 2026
More
    Home ਦੇਸ਼ ਸ਼ੇਅਰ ਮਾਰਕਿਟ &...

    ਸ਼ੇਅਰ ਮਾਰਕਿਟ ‘ਚ ਗਿਰਾਵਟ

    ਸ਼ੇਅਰ ਮਾਰਕਿਟ ‘ਚ ਗਿਰਾਵਟ

    ਮੁੰਬਈ। ਦੇਸ਼ ਦੇ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਮਜ਼ਬੂਤੀ ਨਾਲ ਖੁੱਲਣ ਤੋਂ ਬਾਅਦ ਬਿਕਵਾਲੀ ਦੇ ਦਬਾਅ ‘ਚ ਆ ਗਿਆ ਅਤੇ ਫਿਲਹਾਲ ਸੈਂਸੇਕਸ 550 ਅਤੇ ਨਿਫਟੀ 150 ਅੰਕ ਤੋਂ ਜਿਆਦਾ ਥੱਲੇ ਹੈ। ਸ਼ੇਅਰ ਬਾਜ਼ਾਰ ਅੱਜ ਤਿੰਨ ਦਿਨ ਤੋਂ ਬਾਅਦ ਖੁੱਲੇ। ਸੈਂਸੇਕਸ ਵੀਰਵਾਰ ਦੇ 31159.62 ਅੰਕ ਦੀ ਤੁਲਨਾ ‘ਚ ਅੱਜ 36.10 ਅੰਕ ਉੱਤੇ ਖੁੱਲਿਆ ਅਤੇ ਫਿਰ ਬਿਕਵਾਲੀ ਦੇ ਦਬਾਅ ‘ਚ ਆ ਗਿਆ। ਫਿਲਹਾਲ ਸੈਂਸੇਕਸ 30599.31 ਅੰਕ ‘ਤੇ 560.31 ਅੰਕ ਥੱਲੇ ਹੈ। ਨਿਫਟੀ 8952.20 ਅੰਕ ‘ਤੇ 159.70 ਅੰਕ ਥੱਲੇ ਕਾਰੋਬਾਰ ਕਰ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here