ਹਥਿਆਰ ਰੱਖਣ ਵਾਲੇ ਕਾਨੂੰਨ ਕਾਰਨ ਬਚੀਆਂ ਜਾਨਾਂ : ਟਰੰਪ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਟੈਕਸਾਸ ਪ੍ਰਾਂਤ ‘ਚ ਇੱਕ ਚਰਚ ‘ਚ ਹੋਈ ਗੋਲੀਬਾਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਟੈਕਸਾਸ ‘ਚ ਪ੍ਰਾਰਥਨਾ ਸਥਾਨ ‘ਚ ਹਥਿਆਰ Weapons ਲੈ ਕੇ ਜਾਣ ਦੀ ਮਨਜ਼ੂਰੀ ਦੇ ਕਾਨੂੰਨ ਕਾਰਨ ਚਰਚ ‘ਚ 240 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚ ਗਈ। ਇਸ ਗੋਲੀਬਾਰੀ ‘ਚ ਹਾਲਾਂਕਿ ਦੋ ਜਣਿਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। Weapons
- ਐਤਵਾਰ ਨੂੰ ਇੱਕ ਵਿਅਕਤੀ ਨੇ ਚਰਚ ‘ਚ ਚਰਚ ਸਰਵਿਸ ਦੌਰਾਨ ਗੋਲੀਬਾਰੀ ਕਰ ਦਿੱਤੀ ਸੀ।
- ਜਿਸ ‘ਚ ਦੋ ਜਣਿਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।
- ਹਾਲਾਂਕਿ ਚਰਚਾ ਦੇ ਸੁਰੱਖਿਆਕਰਮੀਆਂ ਦੀ ਕਾਰਵਾਈ ‘ਚ ਹਮਲਾਵਰ ਵੀ ਮਾਰਿਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।