ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News ਮੋਦੀ ਨੇ ਸਾਂਝੀ...

    ਮੋਦੀ ਨੇ ਸਾਂਝੀਆਂ ਕੀਤੀਆਂ ਸੂਰਜ ਗ੍ਰਹਿ ਦੀਆਂ ਤਸਵੀਰਾਂ

    Narender Modi, Solar, Images

    ਮੋਦੀ ਨੇ ਸਾਂਝੀਆਂ ਕੀਤੀਆਂ ਸੂਰਜ ਗ੍ਰਹਿ ਦੀਆਂ ਤਸਵੀਰਾਂ

    ਤਕਨੀਕੀ ਮਾਹਿਰਾਂ ਨਾਲ ਕੀਤੀ ਸੂਰਜ ਗ੍ਰਹਿਣ ਬਾਰੇ ਚਰਚਾ

    ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੂਰਜ ਗ੍ਰਹਿਣ Solar ਦੇਖਿਆ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਸ੍ਰੀ ਮੋਦੀ ਨੇ ਆਪਣੇ ਟਵੀਟ ‘ਚ ਕਿਹਾ ਕਿ ਮੈਂ ਵੀ ਹੋਰ ਭਾਰਤੀਆਂ ਵਾਂਗ ਸੂਰਜ ਗ੍ਰਹਿਣ ਦੇਣ ਲਈ ਉਤਸ਼ਾਹਿਤ ਸੀ। ਮੈਂ ਸੂਰਜ ਨਹੀਂ ਦੇਖ ਸਕਿਆ ਕਿਉਂਕਿ ਇੱਥੇ ਪੂਰੀ ਤਰ੍ਹਾਂ ਬੱਦਲ ਛਾਇਆ ਹੋਇਆ ਸੀ, ਪਰ ਮੈਂ ਲਾਈਵ ਸਟ੍ਰੀਮ ਦੇ ਜ਼ਰੀਏ ਕੋਝੀਕੋਡ ‘ਚ ਦਿਖਾਈ ਦਿੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਇਸ ਦੇ ਨਾਲ ਹੀ ਮੈਂ ਮਾਹਿਰਾਂ ਦੇ ਨਾਲ ਇਸ ਬਾਰੇ ਚਰਚਾ ਕੀਤੀ।

    ਉਨ੍ਹਾਂ ਸੂਰਜ ਗ੍ਰਹਿਣ ਦੇ ਅਪਲੋਕਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ‘ਚ ਕੁਝ ਮਾਹਿਰਾਂ ਨਾਲ ਉਹ ਗੱਲਬਾਤ ਕਰ ਰਹੇ ਹਨ।

    • ਇੱਕ ਤਸਵੀਰ ‘ਚ ਉਨ੍ਹਾਂ ਗ੍ਰਹਿਣ ਦੇਖਣ ਲਈ ਵਿਸ਼ੇਸ਼ ਚਸ਼ਮਾ ਵੀ ਲਾ ਰੱਖਿਆ ਹੈ।
    • ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬੱਦਲ ਛਾਏ ਰਹਿਣ ਕਾਰਨ ਸੂਰਜ ਗ੍ਰਹਿਣ ਨਹੀਂ ਦੇਖਿਆ ਜਾ ਸਕਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Solar 

    LEAVE A REPLY

    Please enter your comment!
    Please enter your name here