ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਿੰਘ ਸਮਾਘ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਹਿਬ ਦੇ ਨਾਮ ਚਰਚਾ ਘਰ ਵਿਖੇ ਪੌਦਾ ਲਗਾਉਣ ਦੀ ਸ਼ੁਰੂਆਤ ਐੱਸ ਪੀ ਐੱਚ ਮਨਵਿੰਦਰਵੀਰ ਸਿੰਘ ਅਤੇ ਪੰਤਾਲੀ ਮੈਂਬਰ ਰਵੀ ਇੰਸਾਂ ਤੇ ਬਲਾਕ ਦੇ ਜਿੰਮੇਵਾਰਾਂ ਨੇ ਕੀਤੀ। ਇਸ ਤੋਂ ਇਲਾਵਾ ਨਾਮ ਚਰਚਾ ਘਰ ਵਿਖੇ ਵੱਡੀ ਗਿਣਤੀ ‘ਚ ਸਾਧ-ਸੰਗਤ ਵੀ ਹਾਜ਼ਰ ਸੀ ਤੇ ਪੌਦੇ ਲਾਉਣ ਦਾ ਕੰਮ ਪੂਰੇ ਉਤਸ਼ਾਹ ਨਾਲ ਚਲਾਇਆ।
ਤਾਜ਼ਾ ਖ਼ਬਰਾਂ
ਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ’ਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ: ਹਰਪਾਲ ਚੀਮਾ
Partap Singh Bajwa Statem...
Child Development Tips: ਬੱਚਿਆਂ ’ਤੇ ਆਪਣੇ ਸੁਫ਼ਨਿਆਂ ਦਾ ਬੇਲੋੜਾ ਬੋਝ ਨਾ ਪਾਓ
Parenting Advice: ਅੱਜ ਦੇ ...
ਸੁਨੀਲ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਕੁਲਦੀਪ ਧਾਲੀਵਾਲ
ਭਾਜਪਾ ਨੇ ਭਾਰਤੀ ਕਿਸਾਨਾਂ ਨੂ...
MSG Bhandara: ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦਾ ਭੰਡਾਰਾ
MSG Bhandara: ਸੱਚੇ ਦਾਤਾ ਜ...
Indian Parliament News: ਬਜ਼ਟ ਸੈਸ਼ਨ ਦਾ 9ਵਾਂ ਦਿਨ, ਆਮ ਬਜ਼ਟ ’ਤੇ ਹੋਵੇਗੀ ਚਰਚਾ
8ਵੇਂ ਦਿਨ ਮੁਲਤਵੀ ਹੋਈ ਸੀ ਲੋ...
Nepal vs England: ਵਿਸ਼ਵ ਕੱਪ ’ਚ ਉਲਟਫੇਰ ਤੋਂ ਖੁੰਝਿਆ ਨੇਪਾਲ, ਅੰਗਰੇਜ਼ਾਂ ਨੇ ਜਿੱਤਿਆ ਰੋਮਾਂਚਕ ਮੁਕਾਬਲਾ
ਇੰਗਲੈਂਡ ਨੇ ਨੇਪਾਲ ਨੂੰ 4 ਦੌ...
Vijayapura Aircraft Crash: ਕਰਨਾਟਕ ’ਚ ਨਿੱਜੀ ਸਿਖਲਾਈ ਜਹਾਜ਼ ਹਾਦਸਾਗ੍ਰਸਤ
ਸ਼ੁਰੂਆਤੀ ਜਾਂਚ ’ਚ ਇੰਜਣ ’ਚ ਖ...














