ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home Breaking News ਮੈਕਸਿਕੋ &#821...

    ਮੈਕਸਿਕੋ ‘ਚ ਗੋਲੀਬਾਰੀ, 10 ਦੀ ਮੌਤ

    Amritsar News

    ਮੈਕਸਿਕੋ ‘ਚ ਗੋਲੀਬਾਰੀ, 10 ਦੀ ਮੌਤ

    ਮੈਕਸਿਕੋ ਸਿਟੀ, ਏਜੰਸੀ। ਮੈਕਸਿਕੋ ਦੇ ਦੱਖਣੀ ਰਾਜ ਓਆਕਸਾਸਾ ਅਤੇ ਉਤਰ ਪੂਰਬੀ ਰਾਜ ਤਮੌਲੀਪਸ ‘ਚ ਗੋਲੀਬਾਰੀ ‘ਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ। ਓਕਸਾਸਾ ਦੇ ਅਭਿਯੋਜਕਾਂ ਅਤੇ ਸਥਾਨਕ ਮੀਡੀਆ ਨੇ ਦੱਸਿਆ ਕਿ ਸੜਕ ਕਿਨਾਰੇ ਚਾਰ ਮਹਿਲਾਵਾਂ ਅਤੇ ਦੋ ਪੁਰਸ਼ਾਂ ਦੀਆਂ ਗੋਲੀਆਂ ਨਾਲ ਛਲਨੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਗੋਲਫੋ ਪੈਸੀਫਿਕੋ ਸਮਾਚਾਰ ਏਜੰਸੀ ਅਨੁਸਾਰ ਤਮੌਲੀਪਸ ‘ਚ ਪੁਲਿਸ ਅਤੇ ਬਦਮਾਸਾਂ ਦੇ ਸਥਾਨਕ ਗਿਰੋਹਾਂ ਦਰਮਿਆਨ ਮੁਕਾਬਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here