ਸਾਡੇ ਨਾਲ ਸ਼ਾਮਲ

Follow us

24 C
Chandigarh
Tuesday, February 24, 2026
More
    Home Breaking News ਤੁਰਕੀ ‘...

    ਤੁਰਕੀ ‘ਚ ਭੂਚਾਲ ਦੇ ਝਟਕੇ

    Earthquake Delhi

    4.6 ਮਾਪੀ ਗਈ ਭੂਚਾਲ ਦੀ ਤੀਬਰਤਾ

    ਮਾਸਕੋ, ਏਜੰਸੀ। ਤੁਰਕੀ ਦੇ ਤੱਟੀ ਇਲਾਕੇ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤ ਗਏ ਹਨ। ਯੂਰਪੀ ਭੂਮੱਧ ਭੂਕੰਪੀ ਕੇਂਦਰ (ਈਐਮਐਸਸੀ) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰੀਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.6 ਮਾਪੀ ਗਈ। ਈਐਮਐਸਸੀ ਅਨੁਸਾਰ ਭੂਚਾਲ ਦੇ ਝਟਕੇ ਪੱਛਮੀ ਰਿਸਾਰਟ ਸ਼ਹਿਰ ਮਰਮਾਰਿਸ ਤੋਂ 23 ਕਿਲੋਮੀਟਰ ਪੱਛਮੀ ਅਤੇ ਰੋਡਸ ਦੀਪ ਤੋਂ 45 ਕਿਲੋਮੀਟਰ ਪੱਛਮ ਉੱਤਰ ‘ਚ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤਹਾ ਤੋਂ 76 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here