ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home ਕੁੱਲ ਜਹਾਨ ਕੇਨੈਡਾ &#8216...

    ਕੇਨੈਡਾ ‘ਚ ਦੋ ਛੋਟੇ ਹਵਾਈ ਜਹਾਜਾਂ ਦੀ ਟੱਕਰ, ਇੱਕ ਦੀ ਮੌਤ

    Two Small Airplanes, Collide, Canad, Dead

    ਏਜੰਸੀ, ਅੋਟਾਵਾ

    ਕੇਨੈਡਾ ਦੇ ਓਟਾਵਾ ‘ਚ ਦੋ ਛੋਟੇ ਹਵਾਈ ਜਹਾਜਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਤ ਦਸ ਵਜੇ ਦੇ ਆਸਪਾਸ ਹੋਇਆ। ਕੇਨੈਡਾ ਦੀ ਇੱਕ ਨਿਊਜ ਏਜੰਸੀ ਦੀ ਰਿਪੋਰਟ ਦੀ ਅਨੁਸਾਰ ਇਸ ਹਾਦਸੇ ਤੋਂ ਬਾਅਦ ਇੱਕ ਜਹਾਜ ਹੇਠਾਂ ਡਿੱਗ ਗਿਆ ਤੇ ਦੂਜਾ ਕਿਸੇ ਤਰ੍ਹਾਂ ਓਟਾਵਾ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਉੱਤਰਨ ‘ਚ ਸਫਲ ਰਿਹਾ।

    ਓਟਾਵਾ ਦੇ ਪੈਰਾਮੈਡੀਕਲ ਟੀਮ ਦੇ ਬੁਲਾਰੇ ਮਾਰਕ ਏੰਟੋਨੀਆਂ ਦੇਸ਼ਚਾੰਸ ਨੇ ਦੱਸਿਆ ਕਿ ਹਾਦਸਾ ਸਥਾਨ ‘ਤੇ ਇੱਕ ਵਿਅਕਤੀ ਦ ਮ੍ਰਿਤਕ ਦੇਹ ਬਰਾਮਦ ਹੋਈ ਹੈ।  ਕੇਨੈਡਾ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਨੁਸਾਰ ਹੇਠਾਂ ਉੱਤਰਨ ਵਾਲੇ ਜਹਾਜ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਦੋਵਾਂ ਜਹਾਜ਼ਾਂ ‘ਚ ਸਵਾਰ ਲੋਕਾਂ ਦੀ ਠੀਕ ਗਿਣਤੀ ਅਤੇ ਹਾਦਸੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here