ਸਾਡੇ ਨਾਲ ਸ਼ਾਮਲ

Follow us

23.7 C
Chandigarh
Sunday, February 15, 2026
More
    Home Breaking News ਐਮਡੀਐਚ ਮਸਾਲੇ ...

    ਐਮਡੀਐਚ ਮਸਾਲੇ ਦੇ ਸੰਸਥਾਪਕ ਧਰਮਪਾਲ ਗੁਲਾਟੀ ਪੂਰੀ ਤਰ੍ਹਾਂ ਸਿਹਤਮੰਤ : ਪਰਿਵਾਰ

    Founder, MDH Masala, Dharam Pal Gulati, Healthy

    ਬੀਤੇ ਦਿਨ ਉਨ੍ਹਾਂ ਦੀ ਝੂਠੀ ਖ਼ਬਰ ਹੋਈ ਸੀ ਵਾਇਰਲ

    ਸੰਗਰੂਰ, (ਨਰੇਸ਼ ਕੁਮਾਰ). ਐਮਡੀਐਚ ਮਸਾਲਿਆਂ ਦੇ ਸੰਸਥਾਪਕ ਧਰਮਪਾਲ ਗੁਲਾਟੀ ਦੀ ਝੂਠੀ ਖ਼ਬਰ ਇੱਕ ਅਫ਼ਵਾਹ ਸਾਬਤ ਹੋਈ ਹੈ ਗੁਲਾਟੀ ਪੂਰੀ ਤਰ੍ਹਾਂ ਤੰਦਰੁਸਤ ਹਨ. ਸ੍ਰੀ ਧਰਮਪਾਲ ਦੇ ਪਰਿਵਾਰਕ ਮੈਂਬਰਾਂ ਨੇ ਵੀਡੀਓ ਜਾਰੀ ਕਰਕੇ ਅਜਿਹੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਗੁਲਾਟੀ ਦਾ ਦਿਹਾਂਤ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸ੍ਰੀ ਗੁਲਾਟੀ ਆਮ ਦਿਨਾਂ ਦੀ ਤਰ੍ਹਾਂ ਐਤਵਾਰ ਨੂੰ ਸਵੇਰ ਦੀ ਸੈਰ ਕੀਤੀ ਅਤੇ ਰੋਜ਼ਮਰ੍ਹਾ ਦੇ ਕੰਮਾਂ ‘ਚ ਲੱਗੇ ਰਹੇ. (MDH Masala)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here