ਸਥਾਨਕ ਮੁਦਰਾ ਸੰਕਟ ਨੂੰ ਦੇਖਦੇ ਹੋਏ ਲਿਆ ਫੈਸਲਾ
ਰਿਆਦ, ਏਜੰਸੀ।
ਯਮਨ ਸਰਕਾਰ ਨੇ ਆਟੋਮੋਬਾਇਲ ਅਤੇ ਵਿਲਾਸਿਤਾ ਦੇ ਹੋਰ ਸਮਾਨਾਂ ਦਾ ਆਯਾਤ ਅਸਥਾਈ ਤੌਰ ‘ਤੇ ਬੰਦ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਯਮਨ ਦੇ ਵਿਦੇਸ਼ ਮੰਤਰਾਲੇਨੇ ਟਵਿੱਟਰ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਦੇਸ਼ ‘ਚ ਸਥਾਨਕ ਮੁਦਰਾ ਦੇ ਸੰਕਟ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਸਰਕਾਰ ਨੇ ਜਨਤਕ ਉਪਕ੍ਰਮ ਦੇ ਕਰਮਚਾਰੀਆਂ, ਪੈਨਸ਼ਨਰਾਂ ਅਤੇ ਠੇਕੇਦਾਰਾਂ ਦੀ ਤਨਖਾਹ ‘ਚ 30 ਫੀਸਦੀ ਦੀ ਵਾਧਾ ਕੀਤੇ ਜਾਣ ਦੇ ਵੀ ਆਦੇਸ਼ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।