ਸਾਡੇ ਨਾਲ ਸ਼ਾਮਲ

Follow us

37.1 C
Chandigarh
Thursday, March 5, 2026
More
    Home Breaking News Punjab Cabine...

    Punjab Cabinet Meeting: ਪੰਜਾਬ ਬਜ਼ਟ ਤੋਂ ਪਹਿਲਾਂ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ, ਹੁਣ ਕਦੋਂ ਹੋਵੇਗੀ ਮੀਟਿੰਗ?

    Bhagwant Mann News

    Punjab Cabinet Meeting: ਚੰਡੀਗੜ੍ਹ। ਪੰਜਾਬ ਬਜ਼ਟ ਸੈਸ਼ਨ ਤੋਂ ਪਹਿਲਾਂ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਗਏ। ਇਹ ਮੀਟਿੰਗ ਅੱਜ 5 ਮਾਰਚ ਨੂੰ ਹੋਣੀ ਸੀ। ਹੁਣ ਇਹ ਮੀਟਿੰਗ ਭਲਕੇ 6 ਮਾਰਚ 2026 ਨੂੰ ਸਵੇਰੇ 9:30 ਵਜੇ ਪੰਜਾਬ ਵਿਧਾਨ ਸਭਾ ਸਕੱਤਰੇਤ ਚੰਡੀਗੜ੍ਹ ਵਿਖੇ ਹੋਵੇਗੀ, ਜਿਸ ਵਿੱਚ ਕਈ ਅਹਿਮ ਮੁੱਦਿਆਂ ’ਤੇ ਚਰਚਾ ਅਤੇ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਇਹ ਮੀਟਿੰਗ ਹੁਣ ਕੱਲ੍ਹ ਨੂੰ ਹੀ ਵਿਧਾਨ ਸਭਾ ਸ਼ੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ’ਚ ਹੀ ਹੋਵੇਗੀ।

    Read Also : ਈਰਾਨ ’ਤੇ ਅਮਰੀਕੀ ਹਮਲੇ ਦੇ 100 ਘੰਟੇ ਪੂਰੇ, 1000 ਤੋਂ ਜ਼ਿਆਦਾ ਦੀ ਮੌਤ