Punjab Governor in Bathinda: ਪੰਜਾਬ ਦੇ ਰਾਜਪਾਲ ਬਠਿੰਡਾ ਪੁੱਜੇ

Punjab Governor in Bathinda
Punjab Governor in Bathinda: ਪੰਜਾਬ ਦੇ ਰਾਜਪਾਲ ਬਠਿੰਡਾ ਪੁੱਜੇ

ਬਠਿੰਡਾ (ਸੁਖਜੀਤ ਮਾਨ)। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬਠਿੰਡਾ ਪੁੱਜ ਗਏ ਹਨ। ਰਾਜਪਾਲ ਵੱਲੋਂ ਅੱਜ ਬਠਿੰਡਾ ਏਮਜ਼ ਦੇ ਵਿੱਚ ਰਾਜਪਾਲ ਵੱਲੋਂ ਭਾਰਤੀ ਯੂਰੋਲੋਜੀਕਲ ਸੋਸਾਇਟੀ ਦੇ ਨੌਰਥ ਜ਼ੋਨ ਚੈਪਟਰ ਦੀ ਮਿਡਟਰਮ ਲਾਈਵ ਓਪਰੇਟਿਵ ਵਰਕਸ਼ਾਪ ‘ਸਟੋਨ 360 ਡਿਗਰੀ’ ਦੇ ਉਦਘਾਟਨ ਸਮਾਰੋਹ ’ਚ ਸ਼ਿਰਕਤ ਕੀਤੀ ਜਾਵੇਗੀ।

Punjab Governor in Bathinda

ਏਮਜ਼ ਦੇ ਪ੍ਰੋਗਰਾਮ ਤੋਂ ਬਾਅਦ ਰਾਜਪਾਲ ਵੱਲੋਂ ਸ਼ਹਿਰ ’ਚ ਰੱਖੇ ਇੱਕ ਸਮਾਗਮ ’ਚ ਸ਼ਮੂਲੀਅਤ ਕੀਤੀ ਜਾਵੇਗੀ। ਰਾਜਪਾਲ ਦਾ ਬਠਿੰਡਾ ਏਅਰਪੋਰਟ ਵਿਖੇ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐਸਐਸਪੀ ਬਠਿੰਡਾ ਮੈਡਮ ਅਨਮਨੀਤ ਕੌਂਡਲ ਵੱਲੋਂ ਸਵਾਗਤ ਕੀਤਾ ਗਿਆ।

Read Also : Earthquake: ਕੰਬੀ ਪੰਜਾਬ ਦੀ ਧਰਤੀ, ਹਿੱਲ ਗਿਆ ਇਹ ਇਲਾਕਾ

Punjab Governor in Bathinda