
ਅਸਟਰੇਲੀਆ ਨੇ ਟਾਸ ਜਿੱਤਿਆ, ਪਹਿਲਾਂ ਬੱਲੇਬਾਜ਼ੀ ਦਾ ਫੈਸਲਾ | IND vs AUS Live Score
IND vs AUS Live Score: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਪਹਿਲਾ ਸੈਮੀਫਾਈਨਲ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਅਸਟੇਲੀਆਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੁੰ ਅਸਟਰੇਲੀਆ ਨੇ 265 ਦੋੜਾਂ ਦਾ ਟੀਚਾ ਦਿੱਤਾ। ਅਸਟਰੇਲੀਆ ਵੱਲੋਂ ਸਟੀਵ ਸਮਿਥ ਨੇ ਅਤੇ ਅਲੈਕਸ ਕੈਰੀ ਨੇ ਅਰਧਸੈਂਕੜੇ ਜੜੇ। ਭਾਰਤੀ ਟੀਮ ਸੈਮੀਫਾਈਨਲ ’ਚ 4 ਸਪਿਨਰਾਂ ਨਾਲ ਉੱਤਰੀ ਹੈ। IND vs AUS
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਦੀਆਂ ਔਰਤਾਂ ਲਈ ਅਹਿਮ ਖਬਰ, ਸਰਕਾਰ ਚੁੱਕ ਰਹੀ ਵੱਡਾ ਕਦਮ
ਭਾਰਤੀ ਟੀਮ ਵਨਡੇ ਮੈਚਾਂ ’ਚ ਲਗਾਤਾਰ 14ਵੀਂ ਵਾਰ ਟਾਸ ਹਾਰੀ ਹੈ। ਕੰਗਾਰੂਆਂ ਦੀ ਟੀਮ 2 ਬਦਲਾਅ ਨਾਲ ਆਈ ਹੈ। ਮੈਥਿਊ ਸ਼ਾਰਟ ਦੀ ਜਗ੍ਹਾ ਕੂਪਰ ਕੋਨੋਲੀ ਤੇ ਸਪੈਂਸਰ ਜੌਹਨਸਨ ਦੀ ਜਗ੍ਹਾ ਤਨਵੀਰ ਸੰਘਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਨੇ ਪਿਛਲੇ ਮੈਚ ਦੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ ਕੀਤਾ ਹੈ। IND vs AUS
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਅਤੇ ਮੁਹੰਮਦ ਸ਼ਮੀ।
ਅਸਟਰੇਲੀਆ : ਸਟੀਵ ਸਮਿਥ (ਕਪਤਾਨ), ਟਰੈਵਿਸ ਹੈੱਡ, ਕੂਪਰ ਕੋਨੋਲੀ, ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਨਾਥਨ ਐਲਿਸ, ਬੇਨ ਦੁਆਰਸ਼ਿਸ, ਐਡਮ ਜ਼ਾਂਪਾ ਅਤੇ ਤਨਵੀਰ ਸੰਘਾ।
LIVE UPDATE
50 ਓਵਰਾਂ ਬਾਅਦ ਅਸਟਰੇਲੀਆ ਨੇ ਭਾਰਤ ਨੂੰ ਦਿੱਤਾ 265 ਦੌੜਾਂ ਦਾ ਟੀਚਾ।
49 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 9 ਵਿਕਟ ਦੇ ਨੁਕਸਾਨ ‘ਤੇ 262 ਦੌੜਾਂ ਬਣਾ ਲਈਆਂ ਹਨ। ਐਡਮ ਜੰਪਾ ਤੇ ਤਨਵੀਰ ਸਾਂਘਾ ਕ੍ਰੀਜ ‘ਤੇ ਨਾਬਾਦ ਹਨ।
48 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 8 ਵਿਕਟ ਦੇ ਨੁਕਸਾਨ ‘ਤੇ 252 ਦੌੜਾਂ ਬਣਾ ਲਈਆਂ ਹਨ। ਐਡਮ ਜੰਪਾ ਤੇ ਨਾਥਨ ਐਲਿਸ ਕ੍ਰੀਜ ‘ਤੇ ਨਾਬਾਦ ਹਨ।
47.1 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 8 ਵਿਕਟ ਦੇ ਨੁਕਸਾਨ ‘ਤੇ 248 ਦੌੜਾਂ ਬਣਾ ਲਈਆਂ ਹਨ। ਐਡਮ ਜੰਪਾ ਤੇ ਨਾਥਨ ਐਲਿਸ ਕ੍ਰੀਜ ‘ਤੇ ਨਾਬਾਦ ਹਨ।
47 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 7 ਵਿਕਟ ਦੇ ਨੁਕਸਾਨ ‘ਤੇ 248 ਦੌੜਾਂ ਬਣਾ ਲਈਆਂ ਹਨ। ਐਡਮ ਜੰਪਾ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
46 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 7 ਵਿਕਟ ਦੇ ਨੁਕਸਾਨ ‘ਤੇ 242 ਦੌੜਾਂ ਬਣਾ ਲਈਆਂ ਹਨ। ਐਡਮ ਜੰਪਾ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
45 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 239 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
44 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 234 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
43 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 227 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
42 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 217 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
41 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 214 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
40 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 213 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
39 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 6 ਵਿਕਟ ਦੇ ਨੁਕਸਾਨ ‘ਤੇ 207 ਦੌੜਾਂ ਬਣਾ ਲਈਆਂ ਹਨ। ਬੇਨ ਡਵਾਰਸ਼ੁਇਸ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
37 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 5 ਵਿਕਟ ਦੇ ਨੁਕਸਾਨ ‘ਤੇ 199 ਦੌੜਾਂ ਬਣਾ ਲਈਆਂ ਹਨ। ਗਲੇਨ ਮੈਕਸਵੇਂੱਲ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
35 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 186 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਨਾਬਾਦ ਹਨ।
34 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 182 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਹਨ।
33 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 173 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਹਨ।
31 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 160 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਹਨ।
30 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 158 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਹਨ।
29 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 152 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਹਨ।
27 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 4 ਵਿਕਟ ਦੇ ਨੁਕਸਾਨ ‘ਤੇ 144 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਅਲੈਕਸ ਕੈਰੀ ਕ੍ਰੀਜ ‘ਤੇ ਹਨ।
26 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 3 ਵਿਕਟ ਦੇ ਨੁਕਸਾਨ ‘ਤੇ 133 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਜੋਸ਼ ਇੰਗਲਿਸ਼ ਕ੍ਰੀਜ ‘ਤੇ ਹਨ।
25 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 3 ਵਿਕਟ ਦੇ ਨੁਕਸਾਨ ‘ਤੇ 125 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਜੋਸ਼ ਇੰਗਲਿਸ਼ ਕ੍ਰੀਜ ‘ਤੇ ਹਨ।
24 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 3 ਵਿਕਟ ਦੇ ਨੁਕਸਾਨ ‘ਤੇ 120 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਜੋਸ਼ ਇੰਗਲਿਸ਼ ਕ੍ਰੀਜ ‘ਤੇ ਹਨ।
23 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 3 ਵਿਕਟ ਦੇ ਨੁਕਸਾਨ ‘ਤੇ 113 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਜੋਸ਼ ਇੰਗਲਿਸ਼ ਕ੍ਰੀਜ ‘ਤੇ ਹਨ।
22 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 106 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
21 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 105 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
20 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 105 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
19 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 96 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
18 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 91 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
17 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 84 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
16 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 82 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
15 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 76 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
14 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 72 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
13 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 72 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
12 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 69 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
11 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 66 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
9 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 2 ਵਿਕਟ ਦੇ ਨੁਕਸਾਨ ‘ਤੇ 58 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਮਾਰਨਸ ਲਾਬੁਸ਼ੇਨ ਕ੍ਰੀਜ ‘ਤੇ ਹਨ।
8 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 1 ਵਿਕਟ ਦੇ ਨੁਕਸਾਨ ‘ਤੇ 53 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਟਰੈਵਿਸ ਹੈੱਡ ਕ੍ਰੀਜ ‘ਤੇ ਹਨ।
7 ਓਵਰਾਂ ਦੀ ਸਮਾਪਤੀ ਤੱਕ ਕੰਗਾਰੂਆਂ ਨੇ 1 ਵਿਕਟ ਦੇ ਨੁਕਸਾਨ ‘ਤੇ 47 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਟਰੈਵਿਸ ਹੈੱਡ ਕ੍ਰੀਜ ‘ਤੇ ਹਨ।
ਟਰੈਵਿਸ ਹੈੱਡ ਤੇ ਸਟੀਵ ਸਮਿਥ ਕ੍ਰੀਜ ‘ਤੇ ਨਾਬਾਦ ਹਨ। ਟੀਮ ਨੇ 6 ਓਵਰਾਂ ਦੀ ਸਮਾਪਤੀ ਤੱਕ 36 ਦੌੜਾਂ ਬਣਾ ਲਈਆਂ ਹਨ।