ਸਾਡੇ ਨਾਲ ਸ਼ਾਮਲ

Follow us

25.9 C
Chandigarh
Friday, February 20, 2026
More
    Home ਸੂਬੇ ਪੰਜਾਬ ਡੀਐੱਸਪੀ ਅਤੁਲ ...

    ਡੀਐੱਸਪੀ ਅਤੁਲ ਸੋਨੀ ਵੱਲੋਂ ਨਸ਼ਿਆਂ ਖਿਲਾਫ਼ ਨਵੇਂ ਬਣਾਏ ਗੀਤ ਦੀ ਸ਼ੂਟਿੰਗ ਮੁਕੰਮਲ

    Ferozepur News

    ਗਾਇਕ ਮਿਊਜਿਕ ਅਤੇ ਵੀਡੀਓ ਪੱਖੋ ਗੀਤ ਲੋਕਾਂ ਦੀ ਬਣੇਗਾ ਪਹਿਲੀ ਪਸੰਦ | Ferozepur News

    ਗੁਰੂ ਹਰਸਹਾਏ (ਸੱਤਪਾਲ ਥਿੰਦ)। Ferozepur News : ਗੁਰੂ ਹਰਸਹਾਏ ਦੇ ਡੀਐਸਪੀ ਅਤਲ ਸੋਨੀ ਵੱਲੋਂ ਨਸ਼ਿਆਂ ਖਿਲਾਫ ਹਮੇਸ਼ਾ ਅਲੱਗ ਅਲੱਗ ਤਰੀਕੇ ਨਾਲ ਉਪਰਾਲੇ ਕੀਤੇ ਜਾਂਦੇ ਹਨ। ਜਿਸ ਦੇ ਤਹਿਤ ਪਹਿਲਾਂ ਉਨ੍ਹਾਂ ਵੱਲੋਂ ਫਾਜਿਲਕਾ ਜਿਲੇ ਵਿੱਚ ਵੀ ਇੱਕ ਨਸ਼ਿਆਂ ਖਿਲਾਫ ਗੀਤ ਬਣਾ ਕੇ ਲੋਕ ਅਰਪਣ ਕੀਤਾ ਗਿਆ ਸੀ। ਹੁਣ ਗੁਰੂ ਹਰ ਸਹਾਏ ਵਿਖੇ ਡੀਐਸਪੀ ਅਤਲ ਸੋਨੀ ਵੱਲੋਂ ਇੱਕ ਨਵਾਂ ਗੀਤ ਜਿਸ ਦਾ ਟਾਈਟਲ ਚਿੱਟਾ ਹੈ ਵੀਡੀਓ ਸ਼ੁਰੂ ਕੰਪਲੀਟ ਹੋ ਚੁੱਕੀ ਹੈ। ਜੋ ਕੁਝ ਦਿਨਾਂ ਵਿੱਚ ਹੀ ਲੋਕਾਂ ਦੇ ਸਨਮੁਖ ਕੀਤਾ ਜਾ ਰਿਹਾ ਹੈ ਤੇ ਇਹ ਗੀਤ ਨਸ਼ਿਆਂ ਖਿਲਾਫ ਹੈ।

    ਥਿੰਦ ਮੀਡੀਆ ਪਬਲੀਕੇਸ਼ਨ ਬੈਨਰ ਹੇਠ ਕੀਤਾ ਗਿਆ ਵੀਡੀਓ ਦਾ ਫਿਲਮਾਕਣ | Ferozepur News

    ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਤਲ ਸੋਣੀ ਨੇ ਦੱਸਿਆ ਕਿ ਇਹ ਗੀਤ ਨੌਜਵਾਨਾਂ ਨੂੰ ਨਸ਼ਾ ਤੋਂ ਹਟਾ ਕੇ ਚੰਗੇ ਪਾਸੇ ਲਿਆਣ ਵੱਲ ਪ੍ਰੇਰਿਤ ਕਰੇਗਾ ਅਤੇ ਇਸ ਗੀਤ ਨੂੰ ਥਿੰਦ ਮੀਡੀਆ ਪਬਲਿਕਸ਼ਨ ਵੱਲੋਂ ਫਿਲਮਾਇਆ ਗਿਆ ਹੈ ਤੇ ਇਸ ਗੀਤ ਦੇ ਮਸ਼ਹੂਰ ਗਾਇਕ ਹਨ ‘ਝੋਨਾ ਲਾਉਣਾ ਛੱਡ ਦੇਣਾ’ ਵਾਲੇ ਛਿੰਦਾ ਸ਼ੌਂਕੀ ਅਤੇ ਮਿਊਜਿਕ ਦਿੱਤਾ ਹੈ ਵਰਲਡ ਲੈਵਲ ਸੰਗੀਤਕਾਰ ਸ਼ਾਹਰੁਖ ਥਿੰਦ, ਗੀਤ ਨੂੰ ਆਪਣੀ ਕਲਮ ਨਾਲ ਪਰੋਇਆ ਬਿੰਦਾ ਸ਼ੌਂਕੀ ਨੇ ਅਤੇ ਇਸ ਗੀਤ ਦਾ ਵੀਡਿਓ ਫਿਲਮਾਕਣ ਥਿੰਦ ਮੀਡਿਆ ਪਬਲਿਕਕੇਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ।

    Read Also : Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ

    ਜਿਸ ਦੀ ਸ਼ੂਟਿੰਗ ਹਲਕਾ ਗੁਰੂ ਹਰਸਹਾਏ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀ ਗਈ ਹੈ ਜਿਸ ਵਿੱਚ ਚੰਡੀਗੜ੍ਹ ਤੋਂ ਆਏ ਅਦਾਕਾਰਾ ਤੋਂ ਇਲਾਵਾ ਗੁਰੂ ਹਰਸਹਾਏ ਹਲਕੇ ਦੇ ਨੌਜਵਾਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਗੀਤ ਦੇ ਅਖੀਰ ਵਿੱਚ ਪੰਜਾਬ ਪੁਲਿਸ ਫਿਰੋਜਪੁਰ ਵੱਲੋਂ ਕਿਸ ਤਰੀਕ਼ਨਸ਼ੇ ਨਾਲ ਲਿਪਤ ਨੌਜਾਵਨਾਂ ਨੂੰ ਸੁਧਾਰ ਕੇ ਮੂਲ ਧਾਰਾ ਵਿੱਚ ਲਿਆਦਾ ਗਿਆ ਲੋਕਾ ਲਈ ਵੱਡਾ ਸੁਨੇਹਾ ਹੋਵੇਗਾ ਅਤੇ ਇਸ ਹਫਤੇ ਲੋਕਾਂ ਤੱਕ ਇਹ ਗੀਤ ਲੋਕਾਂ ਨੂੰ ਨਸ਼ਿਆਂ ਖਿਲਾਫ ਵੱਡਾ ਸੁਨੇਹਾ ਦੇਵੇਗਾ।

    LEAVE A REPLY

    Please enter your comment!
    Please enter your name here