ਲੁਧਿਆਣਾ (ਸੱਚ ਕਹੂੰ ਨਿਊਜ਼)। ਕਰਾਈਮ ਬਰਾਂਚ- 2 ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਧਨਵੰਤ ਸਿੰਘ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਵੀਨ ਕੁਮਾਰ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ ਅਤੇ ਅਮਨ ਕੁਮਾਰ ਵਾਸੀ ਗਰਗ ਨਗਰ ਗਿਆਸਪੁਰਾ ਵਜੋਂ ਹੋਈ ਹੈ। ਜਿੰਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਇੰਨ੍ਹਾਂ ਦੇ ਕਬਜ਼ੇ ’ਚੋਂ 110 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤਾਨ ਦੋਵਾਂ ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। (Ludiana News)
ਤਾਜ਼ਾ ਖ਼ਬਰਾਂ
Manoj Kumar: ਮਨੋਜ ਕੁਮਾਰ ਭਾਰਤੀ ਸਿਨੇਮਾ ਦੇ ਸੱਚੇ ਪ੍ਰਤੀਕ, ਪ੍ਰਧਾਨ ਮੰਤਰੀ ਮੋਦੀ ਦਾ ਮਰਹੂਮ ਅਦਾਕਾਰ ਦੀ ਪਤਨੀ ਨੂੰ ਪੱਤਰ
Manoj Kumar: ਨਵੀਂ ਦਿੱਲੀ, ...
Viral News: ਅਨੋਖੀ ਘਟਨਾ, ਚੋਰੀ ਕਰਨ ਆਏ ਵਿਅਕਤੀ ਨੇ ਲਿਖਿਆ ਮਾਫ਼ੀਨਾਮਾ, ਪੜ੍ਹੋ ਕੀ ਲਿਖ ਕੇ ਰੱਖ ਗਿਆ ਚੋਰ
Viral News: ਮਾਫ਼ੀਨਾਮਾ ਲਿਖ ...
Road Accident: ਟਰੱਕ ਅਤੇ ਕਾਰ ਦੀ ਟੱਕਰ, ਦੁਲਹਨ ਸਮੇਤ ਚਾਰ ਲੋਕਾਂ ਦੀ ਮੌਤ
Road Accident: ਟਰੱਕ ਅਤੇ ਕ...
Mumbai Indians: ਮੁੰਬਈ ਕਿਉਂ ਹਾਰ ਰਹੀ ਹੈ ਲਗਾਤਾਰ ਕੋਚ ਮਹੇਲਾ ਜੈਵਰਧਨੇ ਨੇ ਦੱਸਿਆ ਕਾਰਨ, ਜਾਣੋ
ਪਾਵਰਪਲੇ ’ਚ ਸਾਡਾ ਪ੍ਰਦਰਸ਼ਨ ...
Crime News: ਹਵਾਈ ਫਾਇਰ ਕਰਕੇ ਲੋਕਾਂ ’ਚ ਦਹਿਸ਼ਤ ਬਣਾਉਣ ਵਾਲੇ ਦੋ ਗ੍ਰਿਫ਼ਤਾਰ, ਬਾਕੀ ਫਰਾਰ
Crime News: ਲੁਧਿਆਣਾ (ਵਨਰਿ...
Ludhiana News: ਮਲੇਸ਼ੀਆ ਘੁੰਮ ਕੇ ਪਰਤੇ ਪਰਿਵਾਰ ਦੇ ਘਰ ਪਹੁੰਦਿਆਂ ਉੱਡੇ ਹੋਸ਼, ਮਕਾਨ ’ਚ ਹੋਇਆ…
Ludhiana News: ਲੁਧਿਆਣਾ (ਵ...
Pusa 44: ਖੇਤੀਬਾੜੀ ਡਾਇਰੈਕਟਰ ਵੱਲੋਂ ਪੱਤਰ ਜਾਰੀ, ਪੂਸਾ 44 ਤੇ ਹਾਈਬ੍ਰਿਡ ਬੀਜਾਂ ’ਤੇ ਪਾਬੰਦੀ
Pusa 44: ਰਾਜ ਦੇ ਸਮੂਹ ਮੁੱਖ...
Punjabi Virsa: ਬਾਤਾਂ ਵਿਰਸੇ ਦੀਆਂ : ਨਿਵੇਕਲੀ ਕਲਾ ਸੀ ਤੂੜੀ ਵਾਲੇ ਕੁੱਪ ਬੰਨ੍ਹਣ ਦੀ
Punjabi Virsa: ਕੋਈ ਸਮਾਂ ਸ...
Jalandhar Blast News: ਜਲੰਧਰ ਤੋਂ ਵੰਡੀ ਖਬਰ, ਭਾਜਪਾ ਆਗੂ ਦੇ ਘਰ ’ਚ ਧਮਾਕਾ, ਜਾਂਚ ’ਚ ਜੁਟੀ ਪੁਲਿਸ
Jalandhar Blast News: ਜਲੰ...
Earthquake: ਹੋ ਗਿਆ ਨਵਾਂ ਦਾਅਵਾ, ਉੱਤਰਾਖੰਡ ’ਚ ਭੂਚਾਲ ਤੋਂ ਪਹਿਲਾਂ ਚਿਤਾਵਨੀ ਦੇਵੇਗਾ ਭੂਦੇਵ ਐਪ
Earthquake: ਯੂਐੱਸਡੀਐੱਮਏ ਅ...