ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਪਵਿੱਤਰ ਭੰਡਾਰੇ...

    ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਨੇ ਕੀਤਾ ਟਵੀਟ, ਆਈ ਵੱਡੀ ਖੁਸ਼ਖਬਰੀ 

    MSG Bhandara
    ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਨੇ ਕੀਤਾ ਟਵੀਟ, ਆਈ ਵੱਡੀ ਖੁਸ਼ਖਬਰੀ 

    ਸਰਸਾ (ਸੱਚ ਕਹੂੰ ਨਿਊਜ਼)। MSG Bhandara ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਜਨਵਰੀ ਨੂੰ ਐਮਐਸਜੀ ਭੰਡਾਰਾ ਦੁਪਹਿਰ 12 ਵਜੇ ਤੋਂ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ , ਸਲਾਬਤਪੁਰਾ, ਬੁਧਰਵਾਲੀ, ਜੈਪੁਰ, ਕੋਟਾ (ਰਾਜ਼ਸਥਾਨ), ਚਚੀਆ ਨਗਰੀ (ਹਿਮਾਚਲ ਪ੍ਰਦੇਸ਼), ਰੂਡ਼ਕੀ ਤੇ ਊਧਮ ਸਿੰਘ ਨਗਰ (ਉਤਰਖੰਡ),ਤੇਹਰਾ ਆਗਰਾ, ਦਾਦਰੀ ਗੌਤਮ ਬੁੱਧ ਨਗਰ, ਮੁਜੱਫਰਨਗਰ ਪੱਛਮੀ, ਧਵਾਰਸੀ ਅਮਰੋਹਾ (ਉਤਰ ਪ੍ਰਦੇਸ਼) ’ਚ ਧੂਮਧਾਮ ਨਾਲ ਮਨਾਏਗਾ ਜਾਵੇਗਾ, ਅੱਗੇ ਤੋਂ ਅੱਗੇ ਸੂਚਿਤ ਕਰੋ ਜੀ। MSG Bhandara

    ਇਸ ਮੌਕੇ ’ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਆਪਣੇ ਪਵਿੱਤਰ ਬਚਨ ਫਰਮਾਉਣਗੇ। (MSG Bhandara)

    ਇਸ ਸ਼ੁਭ ਮੌਕੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਹਿਰਾ ਹੈ। ਪਵਿੱਤਰ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਪੰਡਾਲ, ਲੰਗਰ, ਟੈ੍ਰਫਿਕ, ਸਫਾਈ, ਪੀਣ ਵਾਲੇ ਪਾਣੀ ਸਮੇਤ ਵੱਖ-ਵੱਖ ਸਮਿਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਪਵਿੱਤਰ ਭੰਡਾਰੇ ’ਤੇ ਡੇਰਾ ਸੱਚਾ ਸੌਦਾ ਦੇ ਸਾਰੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। (MSG Bhandara)

    ਪੂਜਨੀਕ ਗੁਰੂ ਜੀ ਨੇ ਨਵਾਂ ਭਜਨ ਕੀਤਾ ਰਿਲੀਜ਼, ਹੁਣੇ ਸੁਣੋ

    ਇਸ ਸ਼ੁਭ ਮੌਕੇ ’ਤੇ ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਅਤੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਸਾਧ-ਸੰਗਤ ਦੇ ਆਗਮਨ ’ਤੇ ਪਵਿੱਤਰ ਭੰਡਾਰਾ ਸਥਲਾਂ ਵੱਲ ਆਉਣ-ਜਾਣ ਵਾਲੇ ਸਾਰੇ ਰਸਤੇ ਰੰਗ-ਬਿਰੰਗੀ ਲੜੀਆਂ, ਝਾਲਰਾਂ, ਲਾਈਟਾਂ ਅਤੇ ਸਵਾਗਤੀ ਗੇਟਾਂ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਸੇਵਾਦਾਰ ਬਿਨਾਂ ਥੱਕੇ, ਬਿਨਾਂ ਰੂਕੇ ਦਿਨ-ਰਾਤ ਸੇਵਾ ਕਾਰਜ਼ਾਂ ’ਚ ਲੱਗੇ ਹੋਏ ਹਨ। ਜ਼ਿਰਕਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ 25 ਜਨਵਰੀ ਸਨ 1919 ਨੂੰ ਪਿੰਡ ਸ਼੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਹਾੜੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਅਤੇ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ਼ ਕਰਦੀ ਹੈ (MSG Bhandara)

    ਇੱਥੇ-ਇੱਥੇ ਮਨਾਇਆ ਜਾਵੇਗਾ ਪਵਿੱਤਰ ਐੱਮਐੱਸਜੀ ਭੰਡਾਰਾ | MSG Bhandara

    ਹਰਿਆਣਾ

    1. ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ
    2. ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ

    ਪੰਜਾਬ

    • ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ (ਬਠਿੰਡਾ)

    ਰਾਜਸਥਾਨ

    1. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ, ਬੁੱਧਰਵਾਲੀ ਸਾਦੁਲਸ਼ਹਿਰ ਸ਼੍ਰੀ ਗੰਗਾਨਗਰ
    2. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਦਇਆਪੁਰ ਧਾਮ, ਕੋਟਾ
    3. ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਜੈਪੁਰ

    ਹਿਮਾਚਲ

    • ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚਿਆ ਨਗਰੀ ਪਾਲਮਪੁਰ (ਕਾਂਗੜਾ)

    ਉੱਤਰ-ਪ੍ਰਦੇਸ਼

    1. ਤੇਹਰਾ (ਆਗਰਾ)
    2. ਦਾਦਰੀ (ਗੌਤਮ ਬੁੱਧ ਨਗਰ)
    3. ਮੁਜੱਫਰਨਗਰ ਪੱਛਮ
    4. ਡਬਾਰਸੀ (ਅਮਰੋਹਾ)

    ਉਤਰਾਖੰਡ

    • ਰੂੜਕੀ (ਹਰਿਦਵਾਰ)
    • ਗੋਬਰਾ, (ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ)

    LEAVE A REPLY

    Please enter your comment!
    Please enter your name here