ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 26 ਜਨਵਰੀ ਮੌਕੇ ਤਿਰੰਗਾ ਲਹਿਰਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਹਾਈਕੋਰਟ ’ਚ ਸੁਣਵਾਈ ਹੋਈ। ਫਿਲਹਾਲ ਹਾਈਕੋਰਟ ਨੇ ਅਗਲੀ ਸੁਣਵਾਈ 25 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਦਰਅਸਲ ਪੰਜਾਬ ਏਜੀ ਨੇ ਹਾਈਕੋਰਟ ’ਚ ਜਾਣਕਾਰੀ ਦਿੱਤੀ ਹੈ ਕਿ ਸੰਗਰੂਰ ਕੋਰਟ ’ਚ ਅਮਨ ਅਰੋੜਾ ਦੀ ਅਰਜੀ ’ਤੇ ਸੁਣਵਾਈ 24 ਜਨਵਰੀ ਨੂੰ ਹੋਵੇਗੀ। ਜਿਸ ਨੂੰ ਲੈ ਕੇ ਹਾਈਕੋਰਟ ਨੇ ਸੁਣਵਾਈ ਦੀ ਅਗਲੀ ਮਿਲੀ 25 ਜਨਵਰੀ ਦਿੱਤੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਜਾ ਖਿਲਾਫ਼ ਦਾਇਰ ਅਪੀਲ ’ਤੇ ਸੰਗਰੂਰ ਦੀ ਜ਼ਿਲ੍ਹਾ ਅਦਾਲਤ ’ਚ 24 ਜਨਵਰੀ ਨੂੰ ਸੁਣਵਾਈ ਹੋਵੇਗੀ, ਜਿਸ ਤੋਂ ਬਾਅਦ ਹੀ ਹਾਈਕੋਰਟ ’ਚ ਸੁਣਵਾਈ ਹੋਵੇਗੀ। ਜੇਕਰ ਅਮਨ ਅਰੋੜਾ ਖਿਲਾਫ ਸੁਣਾਈ ਗਈ ਸਜਾ ’ਤੇ ਰੋਕ ਨਹੀਂ ਲਾਈ ਗਈ ਤਾਂ ਉਹ ਗਣਤੰਤਰ ਦਿਵਸ ’ਤੇ ਝੰਡਾ ਨਹੀਂ ਲਹਿਰਾਉਣਗੇ। (Aman Arora)
ਤਾਜ਼ਾ ਖ਼ਬਰਾਂ
Haryana News: ਯੂਥ ਕਾਂਗਰਸ ਮੁਖੀ ਦੀ ਗ੍ਰਿਫ਼ਤਾਰੀ ਸਿਰਫ਼ ਨਾਕਾਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਹੈ: ਭੁਪਿੰਦਰ ਸਿੰਘ ਹੁੱਡਾ
Haryana News: ਚੰਡੀਗੜ੍ਹ, (...
Illegal Garbage Dump: ਖੰਨਾ ਰੋਡ ‘ਤੇ ਗੈਰ-ਕਾਨੂੰਨੀ ਕੂੜਾ ਡੰਪ ਵਿਰੁੱਧ ਭੜਕਿਆ ਜਨਤਾ ਦਾ ਗੁੱਸਾ, ਡੀਸੀ ਨੂੰ ਦਿੱਤਾ ਮੰਗ ਪੱਤਰ
ਬਿਮਾਰੀਆਂ ਵੰਡ ਰਹੇ ਕੂੜਾ ਡੰਪ...
Sakhi Shakti Craft Mela: ਹਰਭਜਨ ਮਾਨ ਨੇ ਸੱਭਿਆਚਾਰਕ ਸ਼ਾਮ ਮੌਕੇ ਮੇਲੀਆਂ ਦਾ ਕੀਤਾ ਮੰਨੋਰੰਜਨ
ਪੰਜਾਬ ਸਰਕਾਰ ਵੱਲੋਂ ਰੰਗਲਾ ਪ...
MLA Rai Meeting: ਸੜਕਾਂ ਦੇ ਕੰਮ ’ਚ ਤੇਜ਼ੀ ਲਿਆਉਣ ਲਈ ਵਿਧਾਇਕ ਰਾਏ ਨੇ ਕੀਤੀ ਪੀਡਬਲੀਊਡੀ ਅਧਿਕਾਰੀਆਂ ਨਾਲ ਮੀਟਿੰਗ
ਕਿਹਾ-ਆਉਣ ਵਾਲੇ 2 ਮਹੀਨਿਆਂ ’...
Crime News Faridkot: ਫਰੀਦਕੋਟ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ
1 ਮਾਰੂਤੀ ਸਵਿਫਟ ਕਾਰ ਨੂੰ ਵੀ...
Security Alert: ਪਾਕਿਸਤਾਨ: ਆਤਮਘਾਤੀ ਹਮਲੇ ਦਾ ਅਸਰ, ਕੇਪੀ ਅਤੇ ਪੰਜਾਬ ਵਿਚਕਾਰ ਆਵਾਜਾਈ ਪ੍ਰਭਾਵਿਤ
ਪੇਸ਼ਾਵਰ, (ਆਈਏਐਨਐਸ)। ਪਿਛਲੇ...
High Court: ਹਾਈਕੋਰਟ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਇਸ ਮਹੀਨੇ 5ਵੀਂ ਵਾਰ ਮਿਲੀ ਧਮ...
Odisha: ਓਡੀਸ਼ਾ ’ਚ 4 ਕਰੋੜ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਜ਼ਬਤ
Odisha: ਭੁਵਨੇਸ਼ਵਰ। ਓਡੀਸ਼ਾ ਵ...
Punjab News: ਕਿਸਾਨਾਂ ਲਈ ਖੁਸ਼ਖਬਰੀ!, ਮਿਲਿਆ ਇੱਕ ਹੋਰ ਮੌਕਾ
Punjab News: ਫਾਜ਼ਿਲਕਾ (ਰਜਨ...














