ਰਿਓ ਡੀ ਜਨੇਰੀਓ (ਏਜੰਸੀ)। ਬ੍ਰਾਜੀਲ ਦੇ ਅਮੇਜਨ ’ਚ ਬੇਜ਼ਮੀਨੇ ਮਜ਼ਦੂਰ ਅੰਦੋਲਨ ਨਾਲ ਜੋੜੀ ਇੱਕ ਬਸਤੀ ’ਚ ਅੰਗ ਲੱਗਣ ਨਾਲ 9 ਜਣਿਆਂ ਦੀ ਮੌਤ ਹੋ ਗਈ। ਅੱਗ ਬੁਝਾਊ ਦਸਤਿਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਾਜੀਲ ਦੇ ਉੱਤਰੀ ਖੇਤਰ ’ਚ ਪਾਰਾ ਰਾਜ ਦੀ ਇੱਕ ਨਗਰ ਪਾਲਿਕਾ, ਪਾਰਾਉਪੇਬਾਸ ਸ਼ਹਿਰ ’ਚ ਲੈਂਡ ਐਂਡ ਲਿਬਰਟੀ ਕੈਂਪ ’ਚ ਅੱਗ ਇੱਕ ਧਮਾਕੇ ਕਾਰਨ ਲੱਗੀ। ਇਸ ਨਾਲ ਬਸਤੀ ਤੋਂ ਲੰਗਣ ਵਾਲੇ ਵਿਦਯੁਤ ਨੈੱਟਵਰਕ ਨੂੰ ਸਾੜ ਦਿੱਤਾ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਇੰਟਰਨੈੱਟ ਕੰਪਨੀ ਦੇ ਤਕਨੀਕੀ ਨੈੱਟਵਰਕ ’ਤੇ ਕੰਮ ਕਰ ਰਹੇ ਸਨ ਇਸੇ ਦੌਰਾਨ ਉਨ੍ਹਾਂ ਨੇ ਗਲਤੀ ਨਾਲ ਇੰਟਰਨੈੱਟ ਕੇਬਲ ਨੂੰ ਹਾਈਵੋਲਟੇਜ ਕੇਬਲ ਨਾਲ ਜੋੜ ਦਿੱਤਾ, ਜਿਸ ਨਾਲ ਧਮਾਕਾ ਹੋ ਗਿਆ। ਕੈਂਪ ਦੀਆਂ ਦੋ ਬੈਰਕਾਂ ’ਚ ਤੁਰੰਤ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਤਬਾਹ ਹੋ ਗਈਆਂ, ਅਤੇ ਤਿੰਨ ਕਰਮਚਾਰੀ ਤੇ ਛੇ ਕੈਂਪ ਨਿਵਾਸੀ ਮਾਰੇ ਗਏ। (Accident)
ਤਾਜ਼ਾ ਖ਼ਬਰਾਂ
ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG
ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਤ...
T-20 World Cup: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 104 ਦੌੜਾਂ ਦਾ ਟੀਚਾ
ਨਿਊਯਾਰਕ। T-20 World Cup ਨੀਦਰਲੈਂਡ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੂੰ ਜਿੱਤ ਲਈ 104 ਦੌੜਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 91.46 ਕਰੋੜ ਰੁਪਏ ਦੀ ਰਾਸ਼ੀ ਜਾਰੀ
ਬਕਾਇਆ ਰਹਿੰਦੇ 1 ਲੱਖ 17 ਹਜਾਰ 346 ਵਿਦਿਆਰਥੀਆਂ ਦੀ ਫੀਸ ਦਾ ਕੀਤਾ ਸਰਕਾਰ ਨੇ ਭੁਗਤਾਨ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ ਸਟੂਡ...
ਪਾਣੀ ਨਾ ਮਿਲਣ ’ਤੇ ਹਫੜਾ-ਦਫੜੀ ਮਚ ਜਾਵੇਗੀ: ਆਤਿਸ਼ੀ
ਨਵੀਂ ਦਿੱਲੀ (ਏਜੰਸੀ)। ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਪਿਛਲੇ 5 ਦਿਨਾਂ ਤੋਂ ਪਾਣੀ ਦੀ ਮਾਤਰਾ ਲਗਾਤਾਰ ਘੱਟ ਰਹੀ ਹੈ। ਜੇਕਰ ਹਰਿਆਣਾ ਵੱਲੋਂ 1,050 ਕਿਊਸ...
ਸੋਨੀਆ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਨਿਯੁਕਤ, ਰਾਹੁਲ ਗਾਂਧੀ ਬਣੇ ਵਿਰੋਧੀ ਧਿਰ ਦੇ ਨੇਤਾ
ਰਾਹੁਲ ਗਾਂਧੀ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ
ਨਵੀਂ ਦਿੱਲੀ (ਏਜੰਸੀ)। ਇਕ ਪਾਸੇ ਜਿੱਥੇ ਕਾਂਗਰਸ ਨੇਤਾ ਸੋਨੀਆ ਗਾਂਧੀ (Sonia Gandhi) ਨੂੰ ਸਰਬਸੰਮਤੀ ਨਾਲ...
ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਲੱਗੀ ਭਿਆਨਕ ਅੱਗ
ਬਿਜਲੀ ਦੀਆਂ ਤਾਰਾਂ ਨਾਲ ਲੱਗ ਸਪਾਰਕ ਹੋਣ ਤੋਂ ਬਾਅਦ ਲੱਗੀ ਅੱਗ/ Fire Accident
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਕੈਂਟ ਰੋਡ ’ਤੇ ਬੀਤੀ ਰਾਤ ਕਰੀਬ 10 :30 ਵਜੇ ਇੱਕ ਪ...
ਕਿਸਾਨਾਂ ਲਈ ਵੱਡਾ ਐਲਾਨ, ਕਿਸਾਨ ਸਨਮਾਨ ਨਿਧੀ ’ਚ ਐਨੇ ਹਜ਼ਾਰ ਰੁਪਏ ਦਾ ਹੋਇਆ ਵਾਧਾ, ਹੁਣ ਮਿਲਣਗੇ…
ਜੈਪੁਰ। PM Kisan Samman Nidhi ਰਾਜਸਥਾਨ ’ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ 2 ਹਜ਼ਾਰ ਰੁਪਏ ਦੇਣ ਦਾ ਐਲ...
ਨਾਮ ਚਰਚਾ ਦੌਰਾਨ ਪੰਛੀਆਂ ਲਈ ਪੀਣ ਵਾਸਤੇ ਪਾਣੀ ਦੇ ਕਟੋਰੇ ਵੰਡੇ
ਫਰੀਦਕੋਟ (ਗੁਰਪ੍ਰੀਤ ਪੱਕਾ)। ਇੱਕ ਪਾਸੇ 43 ਡਿਗਰੀ ਤਾਪਮਾਨ ਅੱਤ ਦੀ ਪੈ ਰਹੀ ਗਰਮੀ ਅਤੇ ਦੂਜੇ ਪਾਸੇ ਡੇਰਾ ਸ਼ਰਧਾਲੂਆਂ ਦੇ ਸੇਵਾ ਦੇ ਉਪਰਾਲੇ ਸ਼ਲਾਘਾਯੋਗ ਹੈ ਇਹ ਸਭ ਕੁਝ ਦੇਖਣ ਨੂੰ ਮਿ...
Standalone 5G Technology: ਜੀਓ ਏਅਰ ਫਾਈਬਰ ਦੀ ਸੁਪਰ ਸਪੀਡ ਦਾ ਇਹ ਹੈ ਰਾਜ਼!
Standalone 5G Technology: ਨਵੀਂ ਦਿੱਲੀ (ਏਜੰਸੀ)। ਦੁਨੀਆ ਦੀ ਮਸ਼ਹੂਰ ਮੋਬਾਈਲ ਨੈੱਟਵਰਕ ਏਨਾਲਿਟਿਕਸ ਕੰਪਨੀ ਓਪਨਸਿਗਨਲ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਜੀਓ ਦੇ ਸਟੈਂਡਅਲੋਨ...
ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ ਨਾਮ ਸ਼ਬਦ, ਕਿਵੇਂ ਕੰਮ ਕਰਦਾ ਹੈ ਨਾਮ ਸ਼ਬਦ, ਜਾਣੋ
Meditation| ਅਸਟਰੇਲੀਆ, ਜਰਮਨੀ, ਇੰਗਲੈਂਡ ਦੇ ਵਿਗਿਆਨੀਆਂ ਨੇ ਇਸ ਵਿਸ਼ੇ ਸਬੰਧੀ ਲਗਭਗ 10-12 ਹਜ਼ਾਰ ਲੋਕਾਂ ’ਤੇ ਖੋਜ ਕੀਤੀ, ਜਿਸ ਵਿੱਚ ਕੁਝ ਲੋਕ ਉਹ ਸਨ ਜੋ ਭਗਵਾਨ ਨੂੰ ਨਹੀਂ ਮੰਨਦੇ ...