ਬੁਢਲਾਡਾ (ਸੰਜੀਵ ਤਾਇਲ): ਵਿਧਾਨ ਸਭਾ ਹਲਕਾ ਬੁਢਲਾਡਾ ਦੇ ਸਾਬਕਾ ਅਕਾਲੀ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਹਨ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।ਸ੍ਰ ਦਾਤੇਵਾਸ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਦੇ ਪਤੀ ਅਤੇ ਯੂਥ ਅਕਾਲੀ ਆਗੂ ਬਿਕਰਮਜੀਤ ਸਿੰਘ ਵਿੱਕੀ ਦੇ ਪਿਤਾ ਸਨ। ਇਸ ਦੁਖਦਾਈ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਸਮੇਤ ਆਲ੍ਹਾ ਅਕਾਲੀ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। (MLA Harbant Singh)
ਤਾਜ਼ਾ ਖ਼ਬਰਾਂ
Rajsthan News: ਸੇਵਾਦਾਰਾਂ ਨੇ ਜਾਨ ’ਤੇ ਖੇਡ ਕੇ ਬੁਝਾਈ ਫੈਕਟਰੀ ਨੂੰ ਲੱਗੀ ਅੱਗ
Rajsthan News: ਹਨੂੰਮਾਨਗੜ੍...
Broccoli and Bananas: ਬ੍ਰੋਕਲੀ ਤੇ ਕੇਲੇ ਦਾ ਸੇਵਨ ਕਰਨ ਦੇ ਲਾਭ ਸਬੰਧੀ ਕੈਨੇਡਾ ਦੀ ਯੂਨੀਵਰਸਿਟੀ ਨੇ ਕੀਤਾ ਨਵਾਂ ਦਾਅਵਾ
ਕਿਹਾ, ਹਾਈ ਬਲੱਡ ਪ੍ਰੈਸ਼ਰ ਨੂੰ...
Wheat Procurement Punjab: ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕਣਕ ਦੀ ਖਰੀਦ ਸੁਰੂ ਕਰਵਾਈ
Wheat Procurement Punjab:...
MSG Bhartiya Khel Gaon: ਇੱਕ ਵਿਲੱਖਣ ਪਿੰਡ ਜਿੱਥੇ ਤਰਾਸ਼ੀਆਂ ਜਾਂਦੀਆਂ ਹਨ ਖੇਡ ਪ੍ਰਤਿਭਾਵਾਂ
MSG Bhartiya Khel Gaon: ਪ...
Moga News: ਕਿਸਾਨਾਂ ਦੇ ਵਿਰੋਧ ਤੋਂ ਘਬਰਾਏ ਆਪ ਵਿਧਾਇਕ ਨੇ ਦੌਰਾ ਕੀਤਾ ਰੱਦ : ਦੌਧਰ
Moga News: (ਵਿੱਕੀ ਕੁਮਾਰ) ...
Faridkot Civil Hospital: ਫਰੀਦਕੋਟ ਸਿਵਲ ਹਸਪਤਾਲ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਕੀਤਾ ਨਿਰੀਖਣ
ਅਧਿਕਾਰੀਆਂ ਨਾਲ ਮੁਲਾਕਾਤ, ਡੇ...
Punjab Farmers News: 4 ਮਈ ਨੂੰ ਕਿਸਾਨਾਂ ਨਾਲ ਹੋਣ ਜਾ ਰਹੀ ਮੀਟਿੰਗ ਬਾਰੇ ਜਗਜੀਤ ਸਿੰਘ ਡੱਲੇਵਾਲ ਦਾ ਆਇਆ ਵੱਡਾ ਬਿਆਨ,ਜਾਣੋ
ਜੇਕਰ ਸਰਕਾਰ ਇਮਾਨਦਾਰੀ ਨਾਲ ਕ...
Happy Ambedkar Jayanti: ਪੰਜਾਬ ਸਰਕਾਰ ਨੇ ਐੱਸਸੀ ਭਾਈਚਾਰੇ ਦੇ ਹੱਕ ’ਚ ਕੀਤਾ ਇਤਿਹਾਸਕ ਫੈਸਲਾ : ਵਿਧਾਇਕ ਰਾਏ
Happy Ambedkar Jayanti: (...
Nabha Murder News: ਕਲਿਯੁਗੀ ਪੁੱਤ ਨੇ ਇੱਟ ਮਾਰ ਕੇ ਕੀਤਾ ਪਿਓ ਦਾ ਕਤਲ
ਮਾਂ ਨੇ ਮੌਕੇ ਤੋਂ ਭੱਜ ਕੇ ਆਪ...