(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਰੈਕੇਟ ਮਾਮਲੇ ‘ਚ ਗ੍ਰਿਫਤਾਰ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਨੂੰ ਰਾਹਤ ਨਹੀਂ ਮਿਲੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਖਪਾਲ ਖਹਿਰਾ ਨੇ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਅਦਾਲਤ ’ਚ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਆਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸਦੇਈਏ ਕਿ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਡਰੱਗ ਰੈਕਟ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਤਾਜ਼ਾ ਖ਼ਬਰਾਂ
Karwa Chauth Emotional News: ਦੁਖਦਾਈ ਘਟਨਾ, ਕਰਵਾ ਚੌਥ ਦਾ ਵਰਤ ਤੋੜਨ ਤੋਂ ਪਹਿਲਾਂ ਪਤੀ ਦੀ ਮੌਤ
Karwa Chauth Emotional N...
Swami Narayan Temple: ਸਵਾਮੀ ਨਰਾਇਣ ਮੰਦਰ ਆਬੂਧਾਬੀ ਨੇ ਜਿੱਤਿਆ 25 ਮੋਨਡੋ-ਡੀਆਰ ਪੁਰਸਕਾਰ
Swami Narayan Temple: ਮੋਹ...
World Arthritis Day: ਵਿਸ਼ਵ ਗਠੀਆ ਦਿਵਸ ਮੌਕੇ ਮਾਹਿਰ ਡਾਕਟਰ ਨੇ ਦਿੱਤੇ ਜ਼ਰੂਰੀ ਟਿਪਸ, ਗਠੀਆ ਤੋਂ ਕਿਵੇਂ ਪਾਈਏ ਛੁਟਕਾਰਾ
World Arthritis Day: ‘ਸ਼ੁਰ...
Punjab Railway News: ਰੇਲਵੇ ਦਾ ਪੰਜਾਬ ਵਾਸੀਆਂ ਨੂੰ ਝਟਕਾ, ਰੱਦ ਹੋਈਆਂ 2 ਮਹੀਨਿਆਂ ਲਈ ਰੇਲਾਂ
Punjab Railway News: ਚੰਡੀ...
Welfare Work: ਦੁੱਖ ਦੀ ਘੜੀ ’ਚ ਵੀ ਕੀਤਾ ਮਹਾਨ ਕਾਰਜ, ਚਾਰ ਮਹੀਨਿਆਂ ਦਾ ਗੁਲਾਬ ਸਿੰਘ ਬਣਿਆ ਮਹਾਂਦਾਨੀ
Welfare Work: ਬਲਾਕ ਖਿਆਲਾ ...
IPS Puran suicide case: ਰੋਹਤਕ ਦੇ ਐੱਸਪੀ ਨੂੰ ਹਟਾਇਆ, ਕੈਬਨਿਟ ਮੀਟਿੰਗ ਮੁਲਤਵੀ
IPS Puran suicide case: ਡ...
Punjab News: ਮੁੱਖ ਮੰਤਰੀ ਨੇ ਨਵਾਂ ਬਣਿਆ ਰੇਲਵੇ ਓਵਰ ਬ੍ਰਿਜ ਲੋਕਾਂ ਨੂੰ ਕੀਤਾ ਸਮਰਪਿਤ
ਵਿਰੋਧੀ ਪਾਰਟੀਆਂ ਸੂਬੇ ਦੀ ਸੇ...
Akali Dal Latest News: ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂੰ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ
Akali Dal Latest News: (ਜ...