ਨਵੀਂ ਦਿੱਲੀ (ਏਜੰਸੀ)| ਮਹਿਲਾ ਕਾਂਗਰਸ ਦੀ ਪ੍ਰਧਾਨ ਬਰਖਾ ਸ਼ੁਕਲਾ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੌਰਾਨ ਪਾਰਟੀ ਤੋਂ ਛੇ ਸਾਲਾਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ ਬਰਖਾ ਸ਼ੁਕਲਾ ਸਿੰਘ ਨੇ ਅੱਜ ਸੂਬਾ ਪ੍ਰਧਾਨ ਅਜੈ ਮਾਕਨ ‘ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਉਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ ਹਾਲਾਂਕਿ, ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਨਾਲ ਜੁੜੀ ਰਹੇਗੀ ਉਨ੍ਹਾਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ‘ਤੇ ਵੀ ਵਰਕਰਾਂ ਦੀਆਂ ਗੱਲ ਨਾ ਸੁਣਨ ਦੇ ਦੋਸ਼ ਲਾਏ ਨ ਦਿੱਲੀ ਦੇ ਤਿੰਨੇ ਨਿਗਮਾਂ ਦੇ 23 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸ੍ਰੀਮਤੀ ਸਿੰਘ ਦੇ ਇਸ ਬਿਆਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਦਿਆਂ ਸ਼ੁੱਕਰਵਾਰ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਦਿੱਲੀ ਕਾਂਗਰਸ ਦੀ ਚਾਰ ਮੈਂਬਰੀ ਅਨੁਸ਼ਾਸਨ ਕਮੇਟੀ ਦੀ ਸਵੇਰੇ ਹੋਈ ਮੀਟਿੰਗ ‘ਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਸ੍ਰੀਮਤੀ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ (New Delhi News)
ਤਾਜ਼ਾ ਖ਼ਬਰਾਂ
Blood Donation: ਸੇਵਾਦਾਰ ਅਮਨ ਇੰਸਾਂ ਨੇ ਲੋੜਵੰਦ ਮਰੀਜ਼ ਲਈ ਕੀਤਾ ਖੂਨਦਾਨ
ਪੂਜਨੀਕ ਗੁਰੂ ਜੀ ਦੀ ਪ੍ਰੇਰਣਾ...
Heroin Seizure: ਪੁਲਿਸ ਵੱਲੋਂ ਪਤੀ-ਪਤਨੀ 272 ਗ੍ਰਾਮ ਹੈਰੋਇਨ ਸਮੇਤ ਕੀਤੇ ਕਾਬੂ
ਪਤਨੀ-ਪਤੀ ਵੱਲੋਂ ਹੈਰੋਇਨ ਨੂੰ...
School News: ਸਹੌਲੀ ਪਿੰਡ ਦੀ ਪੰਚਾਇਤ ਵੱਲੋਂ ਪ੍ਰਾਇਮਰੀ ਸਕੂਲ ਨੂੰ ਦਿੱਤੇ ਦੋ ਏਸੀ
School News: (ਸੁਸ਼ੀਲ ਕੁਮਾ...
ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜਤਾਂ ਨੂੰ ਡੇਰਾ ਸੱਚਾ ਸੌਦਾ ਨੇ ਵੰਡੀ ਰਾਹਤ ਸਮੱਗਰੀ
ਰਾਹਤ ਸਮੱਗਰੀ ਵਾਲੇ ਵਾਹਨਾਂ ਨ...
Kulgam Encounter: ਜੰਮੂ-ਕਸ਼ਮੀਰ -ਕੁਲਗਾਮ ਦੇ ਜੰਗਲ ’ਚ ਮੁਕਾਬਲਾ, ਇੱਕ ਅੱਤਵਾਦੀ ਢੇਰ
Kulgam Encounter: ਸ਼੍ਰੀਨਗ...
Asia Cup 2025: ਭਲਕੇ ਤੋਂ ਹੋਵੇਗੀ ਏਸ਼ੀਆ ਕੱਪ ਦੀ ਸ਼ੁਰੂਆਤ, ਜਾਣੋ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕੋਂਗੇ ਮੈਚ?
ਸਪੋਰਟਸ ਡੈਸਕ। Asia Cup 202...
Nepal Parliament Protest: ਨੇਪਾਲ ਦੀ ਸੰਸਦ ’ਚ ਦਾਖਲ ਹੋਏ ਪ੍ਰਦਰਸ਼ਨਕਾਰੀ, ਪੁਲਿਸ ਨੇ ਕੀਤੀ ਗੋਲੀਬਾਰੀ
1 ਵਿਅਕਤੀ ਦੀ ਹੋਈ ਮੌਤ
...
Anganwadi Worker: ਆਂਗਣਵਾੜੀ ਵਰਕਰ ਅਤੇ ਸਹਾਇਕ ਦਾ ਮਾਣਭੱਤਾ ਵਧੇਗਾ, ਮੁੱਖ ਮੰਤਰੀ ਨੇ ਕੀਤਾ ਐਲਾਨ
ਬਿਹਾਰ ਵਿੱਚ ਆਂਗਣਵਾੜੀ ਵਰਕਰ ...