ਇਸਲਾਮਾਬਾਦ (ਏਜੰਸੀ)। ਪਾਕਿਸਤਾਨੀ ਸ਼ਹਿਰ ਕਰਾਚੀ ਤੋਂ 275 ਕਿਲੋਮੀਟਰ ਦੂਰ ਸਹਾਰਾ ਰੇਲਵੇ ਸਟੇਸ਼ਨ ਨੇੜੇ ਐਤਵਾਰ ਨੂੰ ਹਵੇਲੀਅਨ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਪਟੜੀ ਤੋਂ ਲੱਥ ਜਾਣ ਕਾਰਨ ਘੱਟੋ-ਘੱਟ 15 ਯਾਤਰੀਆਂ ਦੀ ਮੌਤ ਹੋ ਗਈ ਅਤੇ ਪੰਜਾਹ ਜ਼ਖਮੀ ਹੋ ਗਏ। ਰੇਲ ਹਾਦਸੇ ਤੋਂ ਬਾਅਦ ਸਿੰਧ ਦੇ ਅੰਦਰੂਨੀ ਜ਼ਿਲ੍ਹਿਆਂ ਨੂੰ ਆਉਣ-ਜਾਣ ਵਾਲੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਪ੍ਰਭਾਵਿਤਾਂ ਨੂੰ ਨਵਾਬਸ਼ਾਹ ਦੇ ਪੀਪਲਜ਼ ਮੈਡੀਕਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ, ਹੋਰ ਲੋਕਾਂ ਦੇ ਜ਼ਖਮੀ ਹੋਣ ਦਾ ਸ਼ੰਕਾ ਹੈ।
ਤਾਜ਼ਾ ਖ਼ਬਰਾਂ
Welfare Work: ਜਾਣੋ, ਮਾਨਵਤਾ ਭਲਾਈ ਦੇ 172 ਕਾਰਜਾਂ ਦੀ ਸੂਚੀ ਬਾਰੇ
ਸਰਸਾ। ਪੂਜਨੀਕ ਗੁਰੂ ਸੰਤ ਡਾ....
Dog Bites: ਕੁੱਤੇ ਦੇ ਵੱਢਣ ’ਤੇ ਦੇਣਾ ਪਵੇਗਾ ਮੁਆਵਜ਼ਾ, ਮਾਣਯੋਗ ਸੁਪਰੀਮ ਕੋਰਟ ’ਚ ਅਵਾਰਾ ਕੁੱਤਿਆਂ ਦੇ ਮਾਮਲੇ ’ਚ ਹੋਈ ਸੁਣਵਾਈ
Dog Bites: ਡੌਗ ਲਵਰਜ਼ ਦੀ ਵੀ...
GIG Workers News: 10 ਮਿੰਟਾਂ ’ਚ ਡਿਲੀਵਰੀ ’ਤੇ ਸਰਕਾਰ ਸਖ਼ਤ, ਸਮਾਂ ਹੱਦ ਹਟਾਉਣ ਦੀ ਪਲੇਟਫਾਰਮਾਂ ਨੂੰ ਕੀਤੀ ਹਦਾਇਤ
ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧ...
Param Pita Shah Satnam Ji: ਸੰਤਾਨ ਪ੍ਰਾਪਤੀ ਲਈ ਆਏ ਭਗਤ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਅਜਿਹਾ ਕੀ ਸਮਝਾਇਆ, ਹੋ ਗਿਆ ਆਤਮਾ ਦਾ ਕਲਿਆਣ
Param Pita Shah Satnam Ji...
Free Mega Health Camp. ਮਾਨਵਤਾ ਦੀ ਸੇਵਾ ਦਾ ਮਹਾਂਕੁੰਭ – ਮੁਫ਼ਤ ਸਿਹਤ ਜਾਂਚ ਕੈਂਪ ਦੇ ਦੂਜੇ ਦਿਨ ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਲਾਹਾ
ਅਵਤਾਰ ਮਹੀਨਾ ਲਿਆਇਆ ਤੰਦਰੁਸਤ...
Welfare Work: ਪੂਜਨੀਕ ਗੁਰੂ ਜੀ ਵੱਲੋਂ ਦੋ ਹੋਰ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੀਤੀ ਸ਼ੁਰੂਆਤ, ਛੇਤੀ ਪੜ੍ਹੋ
Welfare Work: ਸਰਸਾ। ਪੂਜਨੀ...
Amloh News: ਅਮਲੋਹ ਵਾਸੀਆਂ ਦੀ ਹਰ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ : ਵਿਧਾਇਕ ਗੈਰੀ ਬੜਿੰਗ
ਵਿਧਾਇਕ ਗੈਰੀ ਬੜਿੰਗ ਵੱਲੋਂ ਅ...
World Book Fair: ਵਿਸ਼ਵ ਪੁਸਤਕ ਮੇਲੇ ’ਚ ਸਿਪਾਹੀਆਂ ਨੇ ਸਭ ਦਾ ਧਿਆਨ ਖਿੱਚਿਆ
World Book Fair: ਨਵੀਂ ਦਿੱ...












