ਇੰਟਰਸੈਪਟਰ ਮਿਜਾਇਲ ਦਾ ਸਫ਼ਲਤਾਪੂਰਵਕ ਪ੍ਰਯੋਗੀ ਪ੍ਰੀਖਣ

missile-696x329

ਓਡੀਸ਼ਾ : ਭਾਰਤ ਨੇ ਅੱਜ ਓਡੀਸ਼ਾ ਤੱਟ ਤੋਂ ਆਪਣੀ ਇੰਟਰਸੈਪਟਰ ਮਿਜਾਇਲ ਦਾ ਸਫ਼ਲਤਾਪੂਰਵਕ ਪ੍ਰਯੋਗੀ ਪ੍ਰੀਖਣ ਕੀਤਾ ਤੇ ਬੈਲਿਸਟਿਕ ਮਿਜਾਇਲ ਰੱਖਿਆ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ‘ਚ ਅਹਿਮ ਉਪਲੱਬਧੀ ਹਾਸਲ ਕੀਤੀ। ਇਸ ਇੰਟਰਸੈਪਟਰ ਨੂੰ ਆਈਟੀਆਰ ਦੇ ਅਬਦੁਲ ਕਲਾਮ ਦੀਪ ਵਹੀਲਰ ਦੀਪ ਤੋਂ ਸਵੇਰ 7 ਵੱਜ ਕੇ 45 ਮਿੰਟ ‘ਤੇ ਛੱਡਿਆ ਗਿਆ। ਰੱਖਿਆ ਖੋਜ ਵਿਕਾਸ ਸੰਗਠਨ ਦੇ ਇਕ ਅਧਿਕਾਰੀ ਨ ਦੱਸਿਆ ਕਿ ਪੀਡੀਵੀ ਨਾਮੀ ਇਹ ਅਭਿਆਨ ਪ੍ਰਿਥਵੀ ਦੇ ਵਾਯੂਮੰਡਲ ਤੋਂ 50 ਕਿਮੀ ਉੱਚਤਰ ਬਾਹਰੀ ਵਾਯੂਮੰਡਲ ‘ਚ ਸਥਿੱਤ ਟੀਚਿਆਂ ਲਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ