ਸ਼ਸ਼ੀਕਲਾ ਨੂੰ ਝਟਕਾ,ਪਨੀਰਸੇਲਵਮ ਧੜੇ ‘ਚ ਸ਼ਾਮਲ ਹੋਏ ਸਿੱਖਿਆ ਮੰਤਰੀ

ਤਾਮਿਲਨਾਡੂ। ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਏਆਈਏਡੀਐਮਕੇ ਦੀ ਜਨਰਲ ਸਕੱਤਰ ਸ਼ਸ਼ੀਕਲਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਤਾਮਿਲਨਾਡੂ ਦੇ ਸਿੱਖਿਆ ਮੰਤਰੀ ਪੰਡਿਅਰਾਜਨ ਅੱਜ ਪਨੀਰਸੇਲਵਮ ਧੜੇ ‘ਚ ਸ਼ਾਮਲ ਹੋ ਗਏ ਹਨ। ਅਵਾਡੀ ਤੋਂ ਵਿਧਾਇਕ ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਆਪਣੇ ਵੋਟਰਾਂ ਦੀ ਅਵਾਜ਼ ‘ਤੇ ਅੰਮਾ ਦਾ  ਸਨਮਾਨ ਰੱਖਦੇ ਹੋਏ ਅਤੇ ਏਆÂਏਡੀਐਮਕੇ ਨੂੰ ਇਕਜੁਟ ਬਣਾਈ ਰੱਖਣ ਦਾ ਫ਼ੈਸਲਾ ਲਿਆ। ਕੁਝ ਦਿਨ ਪਹਿਲਾਂ ਤੱਕ ਪੰਡਿਆ ਰਾਜਨ ਸ਼ਸ਼ੀਕਲਾ ਦੇ ਸਮਰਥਕ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ