ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਮੰਤਰੀ ਕਟਾਰੂਚੱ...

    ਮੰਤਰੀ ਕਟਾਰੂਚੱਕ ’ਤੇ ਬੋਲੇ ਗਵਰਨਰ, ਜਾਣੋ ਕੀ ਕਿਹਾ?

    ਮੰਤਰੀ ਕਟਾਰੂਚੱਕ ’ਤੇ ਬੋਲੇ ਗਵਰਨਰ

    ਕਟਾਰੂਚੱਕ ਨੇ ਗੰਭੀਰ ਅਪਰਾਧ ਕੀਤਾ

    • ਕਟਾਰੂਚੱਕ ਨੂੰ ਕੈਬਨਿਟ ਚ ਰਹਿਣ ਦਾ ਕੋਈ ਹੱਕ ਨਹੀ
    • ਸੀਐਮ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨਾਂ ਕਿਹਾ ਕਿ ਕਟਾਰੂਚੱਕ ਨੇ ਗੰਭੀਰ ਅਪਰਾਧ ਕੀਤਾ ਹੈ ਤੇ ਉਸ ਨੂੰ ਕੈਬਨਿਟ ’ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਟਾਰੂਚੱਕ ਖਿਲਾਫ ਐਕਸ਼ਨ ਲੈਣ ਲਈ ਕਿਹਾ ਹੈ। ਉਨਾਂ ਕਿਹਾ ਕਿ ਮੈਂ ਤਾ ਮੀਡੀਏ ਜ਼ਰੀਏ ਵੀ ਕਾਰਵਾਈ ਲਈ ਕਹਿੰਦਾ ਹਾਂ।

    ਇਹ ਵੀ ਪੜ੍ਹੋ : ਕਸ਼ਮੀਰ ’ਚ ਨਿਰਦੋਸ਼ਾਂ ਦਾ ਕਤਲ

    LEAVE A REPLY

    Please enter your comment!
    Please enter your name here