ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਦੂਜੇ ਦਿਨ ਵੀ ਵਿਧਾਨ ਸਭਾ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ। ਹਿਸਾਰ ਏਅਰਪੋਰਟ ਸਬੰਧੀ ਵਿਧਾਇਕ ਅਭੈ ਚੌਟਾਲਾ ਤੇ ਉਪ ਮੁੱਖ ਮੰਤਰੀ ਵਿਚਕਾਰ ਗਰਮਾ-ਗਰਮੀ ਹੋਈ ਸਦਨ ’ਚ ਅਭੈ ਚੌਟਾਲਾ ਖਿਲਾਫ ਕਾਰਵਾਈ ਕਰਦੇ ਹੋਏ ਸਪੀਕਰ ਨੇ ਉਨ੍ਹਾਂ ਨੂੰ ਦੋ ਦਿਨਾਂ ਲਈ ਬਾਹਰ ਕਰ ਦਿੱਤਾ। ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਵੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਜਾਰੀ ਰਿਹਾ। ਇਸ ਕਾਰਵਾਈ ਵਿੱਚ ਵਿਧਾਇਕ ਅਭੈ ਚੌਟਾਲਾ ਨੇ ਹਿਸਾਰ ਹਵਾਈ ਅੱਡੇ ਸਬੰਧੀ ਆਪਣੇ ਭਤੀਜੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ’ਤੇ ਦੋਸ਼ ਲਾਏ, ਹਾਲਾਂਕਿ ਦੁਸ਼ਯੰਤ ਚੌਟਾਲਾ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਉਲਟਾ ਅਭੈ ਚੌਟਾਲਾ ’ਤੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।
ਤਾਜ਼ਾ ਖ਼ਬਰਾਂ
Naamcharcha: ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਦੀ ਨਾਮ ਚਰਚਾ ਹੋਈ
(ਵਿੱਕੀ ਕੁਮਾਰ) ਮਾੜੀ ਮੁਸਤਫ਼...
Welfare: ਡੇਰਾ ਸ਼ਰਧਾਲੂ ਨੇ ਇੱਕ ਔਰਤ ਦੇ ਇਲਾਜ ’ਚ ਮਦਦ ਕਰਕੇ ਬਚਾਈ ਜਾਨ
ਔਰਤ ਦੇ ਗੋਲੀ ਗਲੇ ’ਚ ਅਟਕ ਜਾ...
Punjab Libraries: ਪੰਜਾਬ ਦੇ ਪੇਂਡੂ ਖੇਤਰਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 196 ਲਾਇਬ੍ਰੇਰੀਆਂ ਕਾਰਜਸ਼ੀਲ: ਤਰੁਨਪ੍ਰੀਤ ਸਿੰਘ ਸੌਂਦ
ਨੌਜਵਾਨਾਂ ਵਿੱਚ ਪੜ੍ਹਨ ਦੀ ਆਦ...
Results 2025: ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Results 2025: (ਸੁਸ਼ੀਲ ਕੁਮ...
Punjab Women’s Commission: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਿੰਡ ਜਨਸੂਹਾ ਮਾਮਲੇ ਦਾ ਖੁਦ ਨੋਟਿਸ ਲਿਆ, ਐਸ.ਐਸ.ਪੀ. ਤੋਂ ਮੰਗੀ ਰਿਪੋਰਟ
Punjab Women's Commission...
Waqf Bill: ਰਾਸ਼ਟਰਪਤੀ ਨੇ ਵਕਫ਼ ਸੋਧ ਐਕਟ ਨੂੰ ਦਿੱਤੀ ਮਨਜ਼ੂਰੀ, ਮੁਸਲਿਮ ਸੰਗਠਨਾਂ ਵੱਲੋਂ ਵਿਰੋਧ
ਵਕਫ਼ ਕਾਨੂੰਨ ਦੀ ਚਿੰਗਾਰੀ ਮਾ...
Road Accident: ਦਰਦਨਾਕ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ
Road Accident: ਸੁਨਾਮ ਊਧਮ ...
Punjab School Results: ਪੰਜਵੀਂ ਤੇ ਅੱਠਵੀਂ ਜਮਾਤ ਦੇ ਨਤੀਜੇ ’ਚ ਪਟਿਆਲਾ ਜ਼ਿਲ੍ਹਾ ਦੇ ਇਸ ਸਕੂਲ ਦੇ ਹਨ ਚਰਚੇ, ਜਾਣੋ ਕਿਉਂ ….
ਯੰਗ ਫਾਰਮਰਜ਼ ਪਬਲਿਕ ਹਾਈ ਸਕੂ...
Jagjit Singh Dallewal: ਕਿਸਾਨ ਆਗੂ ਡੱਲੇਵਾਲ ਨੇ ਤੋੜਿਆ ਮਰਨ ਵਰਤ, ਕਿਸਾਨ ਮਹਾਂਪੰਚਾਇਤ ’ਚ ਕੀਤਾ ਐਲਾਨ
ਕੱਲ੍ਹ ਕੇਂਦਰੀ ਖੇਤੀਬਾੜੀ ਮੰਤ...
Rain Alert: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ
ਤਾਮਿਲਨਾਡੂ ਦੇ ਕਈ ਇਲਾਕਿਆਂ ਵ...