ਸਾਡੇ ਨਾਲ ਸ਼ਾਮਲ

Follow us

14.1 C
Chandigarh
Tuesday, February 24, 2026
More
    Home Breaking News ਸੰਤ ਡਾ. ਐਮਐਸਜ...

    ਸੰਤ ਡਾ. ਐਮਐਸਜੀ ਦੀ Instagram ’ਤੇ ਨਵੀਂ ਸਟੋਰੀ, ਛੇਤੀ ਵੇਖੋ

    Instagram ’ਤੇ ਨਵੀਂ ਸਟੋਰੀ

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਨਵੀਂ ਸਟੋਰੀ ਲਗਾਈ ਹੈ। ਪੂਜਨੀਕ ਗੁਰੂ ਜੀ ਨੇ ਇਕ ਵਾਰ ਫਿਰ ਇੰਸਟਾਗ੍ਰਾਮ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਇਸ ਨਵੀਂ ਸਟੋਰੀ ’ਚ ਪੂਜਨੀਕ ਗੁਰੂ ਜੀ ਨੇ ਇੱਕ ਸ਼ਾਨਦਾਰ ਤੁੱਕਬੰਦੀ ਕੀਤੀ ਜੋ ਬੇਹੱਦ ਹੀ ਖੂਬਸੂਰਤ ਹੈ। ਆਓ ਵੇਖਦੇ ਹਾਂ ਪੂਜਨੀਕ ਗੁਰੂ ਜੀ ਦੀ ਇਹ ਨਵੀਂ ਸਟੋਰੀ…

    https://www.instagram.com/stories/saintdrmsginsan/3027943535052379197/

    ਜੋ ਨਸ਼ਾ ਕਰਕੇ ਜੋ ਜਸ਼ਨ ਮਨਾ ਰਹੇ ਹੋ, ਇਹ ਤੁਹਾਡੇ ਘਰ ਲਈ ਬਰਬਾਦੀ ਦਾ ਸੰਦੇਸ਼

    ਕਈ ਉਦਾਹਰਨਾਂ ਹੋ ਗਈਆਂ ਅਜਿਹੀਆਂ ਤਾਂ ਕਿਸ ਪਾਸੇ ਜਾ ਰਿਹਾ ਅੱਜ ਦਾ ਨੌਜਵਾਨ ਜੀ ਸਾਨੂੰ ਤਾਂ ਗਮ ਹੈ, ਤੁਹਾਡੇ ਗਮ ਦਾ ਨਹੀਂ ਪਤਾ ਲੱਗਦਾ ਹੁਣ ਯਾਰੀ ਲੱਗੀ ਕਿਸੇ ਨਾਲ, ਦੋ ਦੋਸਤ ਆਪਸ ’ਚ ਬਣ ਗਏ ਤਾਂ ਨਸ਼ਾ ਟੁੱਟ ਗਈ, ਜਿਸ ਨੂੰ ਅੱਜ-ਕੱਲ੍ਹ ਲੋਕ ਬ੍ਰੇਕਅੱਪ ਕਹਿੰਦੇ ਹਨ, ਉਸ ਵਿੱਚ ਵੀ ਨਸ਼ਾ ਗਮ ਆ ਗਿਆ ਤਾਂ ਨਸ਼ਾ, ਖੁਸ਼ੀ ਆ ਗਈ ਤਾਂ ਨਸ਼ਾ, ਠੰਢੀ ਹਵਾ ਚੱਲੀ ਤਾਂ ਨਸ਼ਾ, ਸੂਰਜ ਨਿੱਕਲਿਆ ਤਾਂ ਨਸ਼ਾ, ਸੂਰਜ ਬੱਦਲਾਂ ’ਚ ਤਾਂ ਨਸ਼ਾ, ਮੀਂਹ ਆ ਗਿਆ ਤਾਂ ਨਸ਼ਾ, ਤੁਸੀਂ ਬਹਾਨਾ ਲੱਭਦੇ ਹੋ ਚਾਹ ਪੀ ਲਈ,

    ਉਸ ਤੋਂ ਬਾਅਦ ਫਿਰ ਨਸ਼ਾ ਕਹਿੰਦੇ ਚਾਹ ਤੋਂ ਬਾਅਦ ਤਾਂ ਪੀਣੀ ਪੈਂਦੀ ਹੈ ਜਾਣਦੇ ਹੋ ਤੁਸੀਂ (ਬੀੜੀ) ਅਸੀਂ ਦੇਖਦੇ ਹੁੰਦੇ ਹਾਂ ਚਾਹ ਪੀ ਲਈ ਚੰਗਾ ਹੁਣ ਇਹ ਖਿਸਕੇਗਾ, ਖਿਸਕਿਆ, ਬੱਸ ਸਲੰਸਰ ਸ਼ੁਰੂ ਅੰਦਰੋਂ ਘੁੰਮ-ਘੁੰਮ ਕੇ ਧੂੰਆਂ ਬਾਹਰ ਨਿੱਕਲਦਾ ਹੈ ਤਾਂ ਬੱਚਿਓ ਇਹ ਕੀ ਹੈ? ਕਿਹੜਾ ਜ਼ਸਨ ਮਨਾ ਰਹੇ ਹੋ ਤੁਸੀਂ ਕੀ ਤੁਸੀਂ ਕਦੇ ਸੋਚਿਆ ਹੈ, ਇਹ ਜੋ ਨਸ਼ਾ ਕਰਕੇ ਜੋ ਜਸ਼ਨ ਮਨਾ ਰਹੇ ਹੋ, ਇਹ ਤੁਹਾਡੇ ਘਰ ਲਈ ਬਰਬਾਦੀ ਦਾ ਸੰਦੇਸ਼ ਹੈ ਇਹ ਸਮਾਜ ਲਈ ਤੁਸੀਂ ਜੋ ਬਹੁਤ ਵੱਡਾ ਥੰਮ੍ਹ ਬਣਨ ਵਾਲੇ ਸੀ, ਉਹ ਖੋਖਲਾ ਹੋ ਕੇ ਟੁੱਟਣ ਜਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here