ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News Live ! ਅੰਬਾਲਾ...

    Live ! ਅੰਬਾਲਾ ’ਚ ਹੱਡ ਚੀਰਵੀਂ ਠੰਢ ’ਚ ਨੂੰ ਮਾਤ ਪਾ ਰਹੇ ਨੇ ਸਤਿਗੁਰੂ ਦੇ ਦੀਵਾਨੇ

    Live Namcharcha Ambala

    ਅੰਬਾਲਾ ’ਚ ਹੱਡ ਚੀਰਵੀਂ ਠੰਢ ’ਚ ਨੂੰ ਮਾਤ ਪਾ ਰਹੇ ਨੇ ਸਤਿਗੁਰੂ ਦੇ ਦੀਵਾਨੇ

    ਅੰਬਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਪੁਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਬੜੀ ਸ਼ਰਧਾ ਨਾਲ ਮਨਾ ਰਹੀ ਹੈ। ਇਸ ਦੇ ਮੱਦੇਨਜ਼ਰ ਜਗ੍ਹਾ-ਜਗ੍ਹਾ ਨਾਮ ਚਰਚਾ ਹੋ ਰਹੀ ਹੈ। ਡੇਰਾ ਸੱਚਾ ਸੌਦਾ ਦੀ ਹਰਿਆਣਾ ਦੀ ਸਾਧ-ਸੰਗਤ ਐਤਵਾਰ ਨੂੰ ਅੰਬਾਲਾ (Live Namcharcha Ambala) ’ਚ ਵਿਸ਼ਾਲ ਨਾਮ ਚਰਚਾ ਕਰ ਕੇ ਰਾਮ-ਨਾਮ ਦਾ ਗੁਣਾਗਾਣ ਕਰਨ ਜਾ ਰਹੀ ਹੈ। ਇਸ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਨਵਤਾ ਭਲਾਈ ਦੇ 147 ਕੰਮਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾਵੇਗੀ।

    ਤਸਵੀਰਾਂ : ਸੁਸ਼ੀਲ ਕੁਮਾਰ

    ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨਾਮ ਚਰਚਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਨਵੀਂ ਅਨਾਜ ਮੰਡੀ ਅੰਬਾਲਾ ਸਿਟੀ ’ਚ ਹੋ ਰਹੀ ਹੈ।

    Live Namcharcha Ambala

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here