ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਜੈ ਸ਼ਕਤੀ ਆਯੂਰਵ...

    ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੀ ਕਮੇਟੀ ਵੱਲੋਂ ਲਾਇਆ ਜਾਵੇਗਾ ਮੈਡੀਕਲ ਕੈਂਪ

    ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੀ ਕਮੇਟੀ ਵੱਲੋਂ ਲਾਇਆ ਜਾਵੇਗਾ ਮੈਡੀਕਲ ਕੈਂਪ

    ਰਾਮਪੁਰਾ ਫੂਲ (ਅਮਿਤ ਗਰਗ)। ਸਮਾਜ ਸੇਵੀ ਸੰਸਥਾ ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੀ ਕਮੇਟੀ ਵਲੋਂ ਹਸਪਤਾਲ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪੰਜਾਬ ਦੇ ਚੋਟੀ ਦੇ ਡਾਕਟਰਾਂ ਦਾ ਇਕ ਵਿਸ਼ਾਲ ਮੈਡੀਕਲ ਕੈੰਪ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਕੈਸ਼ੀਅਰ ਹੇਮਰਾਜ ਮਿੱਤਲ ਨੇ ਦੱਸਿਆ ਕਿ ਇਹ ਕੈੰਪ ਭਾਰਤੀਆਂ ਮਾਡਲ ਸਕੂਲ ਵਿੱਚ 30 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ਾਲ ਮੈਡੀਕਲ ਚੈਕਅਪ ਲਗਾਇਆ ਜਾਵੇਗਾ।

    ਉਹਨਾਂ ਦੱਸਿਆ ਕਿ ਇਸ ਮੌਕੇ ਕੈਂਪ ਵਿਚ ਹੀਰੋ ਹਾਰਟ ਲੁਧਿਆਣਾ ਤੋਂ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਸ਼ਵਮੋਹਨ, ਡਾਕਟਰ ਜੀਐਸ ਵੰਡਰ, ਡਾਕਟਰ ਗੌਤਮ ਸਿੰਘਲ, ਡਾਕਟਰ ਰੋਹਿਤ ਟੰਡਨ, ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਅਜੀਤ ਸੂਦ, ਡਾਕਟਰ ਯੋਗੇਸ਼ ਗੁਪਤਾ, ਕੈਂਸਰ ਦੇ ਰੋਗਾਂ ਦੇ ਮਾਹਿਰ ਡਾਕਟਰ ਜੀ ਐਸ ਬਰਾੜ, ਦਿਮਾਗ ਦੇ ਰੋਗਾਂ ਮਾਹਿਰ ਡਾਕਟਰ ਰਾਜਿੰਦਰ ਬਾਂਸਲ ਅਤੇ ਡਾ. ਹਨੀਸ਼ ਬਾਂਸਲ, ਹੱਡੀਆਂ ਦੇ ਮਾਹਿਰ ਡਾ. ਪੰਕਜ ਮੋਹਿੰਦਰਾ, ਚਮੜੀ ਦੇ ਮਾਹਿਰ ਡਾ. ਸੁਨੀਲ ਗੁਪਤਾ, ਅਤੇ ਅੱਖਾਂ ਦੇ ਮਾਹਿਰ ਡਾ. ਸਾਹਿਲ ਗੋਇਲ ਆਦਿ ਆਪਣੀਆਂ ਟੀਮਾਂ ਨਾਲ ਪਹੁੰਚ ਕੇ ਮਰੀਜਾਂ ਦਾ ਚੈੱਕਅੱਪ ਕਰਨਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here