ਸਾਡੇ ਨਾਲ ਸ਼ਾਮਲ

Follow us

13.9 C
Chandigarh
Monday, February 23, 2026
More
    Home Breaking News ਰੁਪਇਆ ਹੁਣ ਤੱਕ...

    ਰੁਪਇਆ ਹੁਣ ਤੱਕ ਰਿਕਾਰਡ ਪੱਧਰ 77.61 ਰੁਪਏ ਪ੍ਰਤੀ ਡਾਲਰ ’ਤੇ

    Rupee-Dollar-Rate

    ਰੁਪਇਆ ਹੁਣ ਤੱਕ ਰਿਕਾਰਡ ਪੱਧਰ 77.61 ਰੁਪਏ ਪ੍ਰਤੀ ਡਾਲਰ ’ਤੇ

    ਮੁੰਬਈ (ਏਜੰਸੀ)। ਦੁਨੀਆ ਦੀਆਂ ਮੁੱਖ ਕਰੰਸੀ ਦੇ ਮੁਕਾਬਲੇ ਡਾਲਰ ’ਚ ਰਹੀ ਤੇਜ਼ੀ ਤੇ ਘਰੇਲੂ ਪੱਧਰ ’ਤੇ ਸ਼ੇਅਰ ਬਜ਼ਾਰ ’ਚ ਰਹੀ ਗਿਰਾਵਟ ਦੇ ਦਬਾਅ ’ਚ ਅੱਜ ਅੰਦਰ ਬੈਂਕਿੰਗ ਮੁਦਰਾ ਬਜ਼ਾਰ ’ਚ ਰੁਪਿਆ 17 ਪੈਸੇ ਫਿਸਲ ਕੇ 77.61 ਰੁਪਏ ਪ੍ਰਤੀ ਡਾਲਰ ‘ਤੇ ਆ ਗਿਆ।

    ਪਿਛਲੇ ਦਿਨ ਰੁਪਿਆ 77.44 ਰੁਪਏ ਪ੍ਰਤੀ ਡਾਲਰ ‘ਤੇ ਸੀ। ਰੁਪਿਆ ਅੱਜ 13 ਪੈਸੇ ਦੀ ਗਿਰਾਵਟ ਨਾਲ 77.57 ਰੁਪਏ ਪ੍ਰਤੀ ਡਾਲਰ ‘ਤੇ ਖੁੱਲ੍ਹਿਆ ਹੈ। ਸੈਸ਼ਨ ਦੌਰਾਨ ਇਹ 77.47 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਪਰ ਡਾਲਰ ਦੀ ਮੰਗ ਕਾਰਨ ਬਣੇ ਦਬਾਅ ਹੇਠ ਇਹ 77.61 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here