ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News BYJU’S ...

    BYJU’S ਨੇ ਸ਼ਾਹਰੁਖ ਖਾਨ ਦੇ ਇਸ਼ਤਿਹਾਰ ‘ਤੇ ਰੋਕ ਲਗਾ ਦਿੱਤੀ ਹੈ

    ਬਾਇਜ਼ੂ ਨੇ ਸ਼ਾਹਰੁਖ ਖਾਨ ਦੇ ਇਸ਼ਤਿਹਾਰਾਂ ’ਤੇ ਲਾਈ ਰੋਕ

    (ਏਜੰਸੀ) ਮੰਬਈ। ਕਰੂਜ਼ ਡਰੱਗ ਕੇਸ ਸਬੰਧੀ ਬੀਤੇ ਕੁਝ ਸਮੇਂ ਤੋਂ ਆਰੀਅਨ ਖਾਨ ਲਗਾਤਾਰ ਚਰਚਾ ’ਚ ਬਣੇ ਹੋਏ ਹਨ ਅਜਿਹੇ ’ਚ ਹੁਣ ਇਸ ਦਾ ਅਸਰ ਉਨ੍ਹਾਂ ਦੇ ਪਿਤਾ ਸ਼ਾਹਰੁਖ ਖਾਨ ਦੀ ਪ੍ਰੋਫੈਸ਼ਨਲ ਲਾਈਫ਼ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ । ਦੱਸਆ ਜਾ ਰਿਹਾ ਹੈ ਕਿ ਲਰਨਿੰਗ ਐਪ BYJU’S ਨੇ ਫਿਲਹਾਲ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ ’ਤੇ ਰੋਕ ਲਾ ਦਿੱਤੀ ਹੈ।

    ਦਰਅਸਲ ਉਨ੍ਹਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਨਾ ਸਿਰਫ਼ BYJU’S ਨੇ ਫਿਲਹਾਲ ਲਈ ਸ਼ਾਹਰੁਖ ਖਾਨ ਦੇ ਸਾਰੇ ਇਸ਼ਤਿਹਾਰਾਂ ’ਤੇ ਰੋਕ ਲਾ ਦਿੱਤੀ ਸਗੋਂ ਪ੍ਰੀ-ਬੁਕਿੰਗ ਐਡ ਦੀ ਰਿਲੀਜ਼ਿੰਗ ਵੀ ਨਹੀੀ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ