ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਇਮਾਨਦਾਰੀ ਦੀ ਮ...

    ਇਮਾਨਦਾਰੀ ਦੀ ਮਿਸਾਲ ਬਣਿਆ ਡੇਰਾ ਸ਼ਰਧਾਲੂ

    ਇਮਾਨਦਾਰੀ ਦੀ ਮਿਸਾਲ ਬਣਿਆ ਡੇਰਾ ਸ਼ਰਧਾਲੂ

    (ਸੁਧੀਰ ਅਰੋੜਾ) ਅਬੋਹਰ। ਖੂਈਆਂ ਸਰਵਰ ਨਿਵਾਸੀ ਡੇਰਾ ਸੱਚਾ ਸੌਦਾ ਸ਼ਰਧਾਲੂ ਨੇ ਕਿਸੇ ਵਿਅਕਤੀ ਦਾ ਗੁਆਚਿਆ ਕੀਮਤੀ ਮੋਬਾਇਲ ਮਿਲਣ ’ਤੇ ਉਸਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਖੂਈਆਂ ਸਰਵਰ ਨਿਵਾਸੀ ਸੁਭਾਸ਼ ਬਜਾਜ਼ ਇੰਸਾਂ ਨੂੰ ਸਵੇਰੇ ਸੈਰ ਕਰਦੇ ਸਮੇਂ ਇੱਕ ਇੱਕੀ ਹਜਾਰ ਰੁਪਏ ਦੀ ਕੀਮਤ ਵਾਲਾ ਡਿੱਗਿਆ ਹੋਇਆ ਮੋਬਾਇਲ ਮਿਲਿਆ ਜਿਸਨੂੰ ਉਸਨੇ ਉਸਦੇ ਅਸਲੀ ਮਾਲਿਕ ਵਿਨੋਦ ਕੁਮਾਰ ਨੂੰ ਸਹੀ ਸਲਾਮਤ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ।

    ਮੋਬਾਇਲ ਮਿਲਣ ’ਤੇ ਵਿਨੋਦ ਨੇ ਸੁਭਾਸ਼ ਬਜਾਜ ਇੰਸਾਂ ਦਾ ਧੰਨਵਾਦ ਪ੍ਰਗਟ ਕੀਤਾ ਉੱਥੇ ਹੀ ਖੂਈਆਂ ਸਰਵਰ ਸਮੂਹ ਬਲਾਕ ਕਮੇਟੀ ਮੈਂਬਰ ਅਤੇ ਬਲਾਕ ਭੰਗੀਦਾਸ ਜੋਗਿੰਦਰ ਬਜਾਜ਼ ਇੰਸਾਂ ਤੇ ਅਵਿਨਾਸ਼ ਇੰਸਾਂ, ਮੰਨੂ ਇੰਸਾਂ, ਭੂਸ਼ਣ ਹੁੜਿਆ ਇੰਸਾਂ ਦੁਆਰਾ ਵੀ ਸੁਭਾਸ਼ ਇੰਸਾਂ ਦੇ ਇਮਾਨਦਾਰੀ ਕਾਇਮ ਰੱਖੇ ਜਾਣ ’ਤੇ ਸਲਾਹੁਤਾ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ