ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News ਸੋਮਾਲੀਆ ’ਚ ਧਮ...

    ਸੋਮਾਲੀਆ ’ਚ ਧਮਾਕਾ, 12 ਸੈਨਿਕਾਂ ਦੀ ਮੌਤ

    ਸੋਮਾਲੀਆ ’ਚ ਧਮਾਕਾ, 12 ਸੈਨਿਕਾਂ ਦੀ ਮੌਤ

    ਮੋਗਾਦਿਸ਼ੂ। ਸੋਮਾਲੀਆ ਦੇ ਗਾਲਮਡੁਗ ਪ੍ਰਾਂਤ ਵਿਚ ਐਤਵਾਰ ਨੂੰ ਹੋਏ ਭਿਆਨਕ ਧਮਾਕੇ ਵਿਚ ਸਥਾਨਕ ਖੁਫੀਆ ਵਿਭਾਗ ਦੇ ਮੁਖੀ ਸਮੇਤ 12 ਸੈਨਿਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਸੋਮਾਲੀਆ ਦੇ ਮੱਧ ਖੇਤਰ ਵਿੱਚ ਧਸਮਰੇਬ ਵਿੱਚ ਸੈਨਿਕਾਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਵਿੱਚ ਧਮਾਕਾ ਹੋਇਆ, ਜਿਸ ਵਿੱਚ ਇਨ੍ਹਾਂ ਸੈਨਿਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.