ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਇੱਕ ਸਾਲ &#821...

    ਇੱਕ ਸਾਲ ‘ਚ 82000 ਧਨਾਢ ਗਏ ਵਿਦੇਸ਼

    (ਏਜੰਸੀ) ਨਵੀਂ ਦਿੱਲੀ। ਇੱਕ ਰਿਪੋਰਟ ਅਨੁਸਾਰ ਦੁਨੀਆ ‘ਚ ਧਨਾਢ ਦੇ ਦੂਜੇ ਦੇਸ਼ਾਂ ‘ਚ ਜਾਣ ਦਾ ਰੁਝਾਨ ਵਧਿਆ ਹੈ ਅਤੇ 2016 ‘ਚ ਅਜਿਹੇ ਲਗਭਗ 82000 ਜਿਆਦਾ ਧਨਾਢ ਲੋਗ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ‘ਚ ਵਸ ਗਏ, ਜਿਨ੍ਹਾਂ ਦੀ ਹੈਸੀਅਤ 10 ਲੱਖ ਡਾਲਰ ਮਤਲਬ ਕਰੀਬ ਸਾਖ ਰੁਪਏ ਬਰਾਬਰ ਹੈ ਨਿਊ ਵਰਲਡ ਵੈਲਥ ਦੀ ਨਵੀਂ ਰਿਪੋਰਟ ‘ਚ ਇਹ ਨਤੀਜਾ ਕੱਢਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here