ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 18, 2026
More
    Home Breaking News ਬਾੜਮੇਰ &#8216...

    ਬਾੜਮੇਰ ‘ਚ 75 ਫੀਸਦੀ ਸਫ਼ਾਈ ਦਾ ਕੰਮ ਮੁਕੰਮਲ

    Barmer

    ਡੇਰਾ ਪ੍ਰੇਮੀਆਂ ਦੀ ਇਸ ਮੁਹਿੰਮ ਤੋਂ ਪ੍ਰੇਰਣਾ ਹਾਸਲ ਕੀਤੀ : ਓਮ ਪ੍ਰਕਾਸ਼ ਮੋਟੀਵੇਸ਼ਨਲ ਸਪੀਕਰ

    ਬਾੜਮੇਰ (ਸੱਚ ਕਹੂੰ ਨਿਊਜ਼)| ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਬਾੜਮੇਰ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਫ਼ਾਈ ਦਾ ਕੰਮ 1 ਵਜੇ ਤੱਕ 75 ਫੀਸਦੀ ਸਫ਼ਾਈ ਦਾ ਨਿਬੇੜ ਦਿੱਤਾ ਹੈ | ਬਾੜਮੇਰ ਦੇ ਲੋਕ ਡੇਰਾ ਪ੍ਰੇਮੀਆਂ ਦੇ ਇਸ ਉਪਰਾਲੇ ਤੋਂ ਵੱਡੇ ਪੱਧਰ ਤੇ ਪ੍ਰਭਾਵਿਤ ਹਨ |

    ਬਾੜਮੇਰ ਦੇ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਓਮ ਪ੍ਰਕਾਸ਼ ਨੇ ਇਸ ਮੁਹਿੰਮ ਬਾਰੇ ਪੂਜ਼ਨੀਕ ਹਜੂਰ ਪਿਤਾ ਜੀ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਉਹ ਸੈਰ ਕਰ ਲਈ ਘਰੋਂ ਨਿੱਕਲੇ ਤਾਂ ਵੇਖਿਆ ਬੱਸਾਂ ਵੇਖੀਆਂ ਤਾਂ ਅਹਿਸਾਸ ਹੋਇਆ ਕਿ ਸ਼ਾਇਦ ਇਹ ਕਿਸੇ ਦੀ ਬਾਰਾਤ ਹੈ ਪਰ ਜਦੋਂ ਲੋਕ ਬੱਸਾਂ ਵਿੱਚੋਂ ਝਾੜੂ ਲੈ ਕੇ ਬਾਹਰ ਆਉਣ ਲੱਗੇ ਤਾਂ ਪਤਾ ਲੱਗਿਆ ਕਿ ਇਹ ਤਾਂ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਹਨ ਜੋ ਇੱਥੇ ਸਫ਼ਾਈ ਕਰਨ ਪੁੱਜੇ ਹਨ | ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆ ਨੇ ਏਨੀ ਲਗਨ ਨਾਲ ਸੇਵਾ ਤੇ ਸਫਾਈ ਦੇ ਕੰਮ ਨੂੰ ਕੀਤਾ ਮੈਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਉਤਸ਼ਾਹਿਤ ਕਰਦਾ ਹਾਂ ਪਰ ਡੇਰਾ ਪ੍ਰੇਮੀ ਅੱਜ ਮੈਨੂੰ ਹੀ ਉਤਸ਼ਾਹਿਤ (ਮੋਟੀਵੇਸ਼ਨ) ਕਰ ਗਏ |

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here