ਸਾਡੇ ਨਾਲ ਸ਼ਾਮਲ

Follow us

18 C
Chandigarh
Wednesday, February 11, 2026
More
    Home Breaking News ਦੱਖਣੀ ਕੋਰੀਆ ’...

    ਦੱਖਣੀ ਕੋਰੀਆ ’ਚ ਕੋਰੋਨਾ ਦੇ 6,172 ਨਵੇਂ ਮਾਮਲੇ ਆਏ ਸਾਹਮਣੇ

    Corona South Korea

    ਦੱਖਣੀ ਕੋਰੀਆ ’ਚ ਕੋਰੋਨਾ ਦੇ 6,172 ਨਵੇਂ ਮਾਮਲੇ ਆਏ ਸਾਹਮਣੇ

    (ਏਜੰਸੀ)
    ਸੋਲl ਦੱਖਣੀ ਕੋਰੀਆ ’ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 6,172 ਨਵੇਂ ਮਾਮਲਿਆਂ ਦੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 1,81,74,880 ਹੋ ਗਈ ਹੈ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਪਿਛਲੇ ਹਫ਼ਤੇ ਲਾਗ ਦੇ ਮਾਮਲਿਆਂ ਦੀ ਰੋਜ਼ਾਨਾ ਔਸਤ ਗਿਣਤੀ 10,186 ਸੀ ਨਵੇਂ ਕੇਸਾਂ ਵਿੱਚੋਂ,35 ਵਿਦੇਸ਼ੀ ਹਨ, ਜਿਸ ਨਾਲ ਕੁੱਲ ਗਿਣਤੀ 33,064 ਹੋ ਗਈ ਹੈl

    ਦੇਸ਼ ’ਚ ਇਸ ਸਮੇਂ ਗੰਭੀਰ ਸੰਕਰਮਿਤਾਂ ਦੀ ਗਿਣਤੀ 117 ਹੈ, ਜੋ ਕਿ ਪਿਛਲੇ ਦਿਨ ਨਾਲੋਂ 12 ਘੱਟ ਹੈ ਇਸ ਬਿਮਾਰੀ ਦੀ ਲਗਾ ਕਾਰਨ 20 ਹੋਰ ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 24,299 ਹੋ ਗਈ ਹੈ ਦੇਸ਼ ’ਚ ਕੋਰੋਨਾ ਮੌਤ ਦਰ 0.13 ਫੀਸਦੀ ਹੈl

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here