ਨਿਰਜਲਾ ਇਕਾਦਸ਼ੀ ਮੌਕੇ ’ਤੇ 5 ਪੱਖੇ ਸਕੂਲ ਨੂੰ ਦਾਨ

ਨਿਰਜਲਾ ਇਕਾਦਸ਼ੀ ਮੌਕੇ ’ਤੇ 5 ਪੱਖੇ ਸਕੂਲ ਨੂੰ ਦਾਨ

ਕੋਟਕਪੁਰਾ : ਬ੍ਰਾਹਮਣ ਸਭਾ ਰਜਿ ਕੋਟਕਪੂਰਾ ਵੱਲੋਂ ਵਧਦੀ ਗਰਮੀ ਕਾਰਨ ਵਿਜੇ ਕੁਮਾਰ ਸੁਆਮੀ ਪ੍ਰਧਾਨ ਅਤੇ ਸ੍ਰੀ ਅਖਿਲ ਕੌਸ਼ਿਕ ਜੀ ਦੇ ਯਤਨਾਂ ਸਦਕਾ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੂੰ ਨਿਰਜਿਲਾ ਇਕਾਦਸ਼ੀ ਦੇ ਮੌਕੇ ਪੰਜ ਪੱਖੋਂ ਦਾਨ ਕੀਤੇ। ਉਨ੍ਹਾਂ ਵੱਲੋਂ ਸੰਸਥਾ ਲਈ ਹੋਰ ਮੱਦਦ ਦਾ ਭਰੋਸਾ ਦਿੱਤਾ ਗਿਆ। ਸੰਸਥਾ ਦੇ ਪਿ੍ਰੰਸੀਪਲ ਸ੍ਰ ਪ੍ਰਭਜੋਤ ਸਿੰਘ ਵੱਲੋਂ ਬ੍ਰਾਹਮਣ ਸਭਾ ਵੱਲੋਂ ਕੀਤੇ ਗਏ ਨੇਕ ਕਾਰਜ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੱਗੇ ਤੋਂ ਸੰਸਥਾ ਦੇ ਸਹਿਯੋਗ ਲਈ ਬੇਨਤੀ ਕਰਕੇ ਧੰਨਵਾਦ ਕੀਤਾ। ਇਸ ਮੌਕੇ ਰਾਮ ਚੰਦ, ਯਸ਼ਪਾਲ ਸ਼ਰਮਾ, ਗੋਬਿੰਦ ਵਸਿਸ਼ਟ, ਮਹਿੰਦਰ ਬਾਬੂ, ਰਮੇਸ਼ ਕੁਮਾਰ, ਰਾਜਿੰਦਰ ਸ਼ਰਮਾ ਨਿੱਕੂ, ਮਨੋਹਰ ਲਾਲ, ਪ੍ਰੇਮ ਕੁਮਾਰ, ਰਾਜਿੰਦਰ ਸਿੰਘ ਅਤੇ ਨਰਪਿੰਦਰਜੀਤ ਵਿਸ਼ੇਸ਼ ਤੌਰ ਹਾਜ਼ਰ ਸਨ।¿;

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here