’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ : ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ 

Save Birds
’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ : ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ 

(ਰਾਜ ਸਿੰਗਲਾ/ਨੈਨਸੀ ਇੰਸਾਂ)। ਰੋਜ਼ਾਨਾ ’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਧ-ਸੰਗਤ ਬਲਾਕ ਲਹਿਰਾਗਾਗਾ ਵੱਲੋਂ ਮਿੱਤਰ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ ਪਾਣੀ ਦੇ ਕਟੋਰੇ ਅਤੇ ਚੋਗਾ ਰੱਖਿਆ ਗਿਆ। ਇਸ ਮੌਕੇ 85 ਮੈਂਬਰ ਰਤਨ ਲਾਲ ਇੰਸਾਂ ਨੇ ‘ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ ’ਤੇ ਕਿਹਾ ਕਿ ਸਾਰੀ-ਸਾਧ ਸੰਗਤ ਪੰਛੀਆਂ ਨੂੰ ਬਚਾਉਣ ਲਈ ਪਾਣੀ ਅਤੇ ਚੋਗੇ ਦਾ ਆਪਣੀਆਂ ਛੱਤਾਂ ਉੱਤੇ ਪ੍ਰਬੰਧ ਕਰ ਰਹੀ ਹੈ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜ ਵੱਧ-ਚੜ੍ਹ ਕੇ ਕਰ ਰਹੀ ਹੈ। ਸਾਧ-ਸੰਗਤ ਵੱਧ ਤੋਂ ਵੱਧ ਪੌਦੇ ਲਾਵੇ ਤਾਂ ਜੋ ਵਾਤਾਵਰਨ ਸ਼ੁੱਧ ਹੋਵੇ। Save Birds

Save Birds
’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ : ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ

ਇਹ ਵੀ ਪੜ੍ਹੋ: ’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ, ਪੰਛੀਆਂ ਲਈ ਤੋਹਫ਼ੇ ’ਚ ਵੰਡੇ ਪਾਣੀ ਦੇ ਕਟੋਰੇ

ਇਸ ਮੌਕੇ 15 ਮੈਂਬਰ ਮਲਕੀਤ ਸਿੰਘ ਜੇਈ ਇੰਸਾਂ ਅਤੇ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ ਨੇ ਕਿਹਾ ਕਿ ਸਾਰੀ ਸਾਧ-ਸੰਗਤ ਪੰਛੀਆਂ ਨੂੰ ਬਚਾਉਣ ਲਈ ਪਾਣੀ ਅਤੇ ਚੋਗੇ ਦਾ ਆਪਣੀਆਂ ਛੱਤਾਂ ਉੱਤੇ ਪ੍ਰਬੰਧ ਜ਼ਰੂਰ ਕਰੇ। ਇਸ ਮੌਕੇ 85 ਮੈਂਬਰ ਰਤਨ ਲਾਲ ਇੰਸਾਂ,ਬਲਾਕ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ,15 ਮੈਂਬਰ ਮੀਠੂ ਇੰਸਾ,15 ਮੈਂਬਰ ਮਲਕੀਤ ਸਿੰਘ ਜੇਈ ਇੰਸਾਂ, ਪ੍ਰੇਮੀ ਸੇਵਕ ਰਾਜਿੰਦਰ ਕੁਮਾਰ ਸੋਨੂੰ, 15 ਮੈਂਬਰ ਟੋਨੀ ਇੰਸਾਂ, ਗੁਲਜਾਰੀ ਲਾਲ ਕਾਕਾ, ਗੁਰਮੇਲ ਕੋਟੜਾ, ਹਰਪ੍ਰੀਤ ਸਿੰਘ ਇੰਸਾਂ,ਮੌਲਕ ਇੰਸਾ, ਗਾਂਧੀ ਇੰਸਾਂ ਅਤੇ ਸਾਧ-ਸੰਗਤ ਮੌਜ਼ੂਦ ਸੀ। Save Birds