ਹਿੰਦ-ਪਾਕਿ ਸਰਹੱਦ ਤੋਂ 20 ਕਰੋੜ ਦੀ Heroin ਬਰਾਮਦ

heroin

ਹਿੰਦ-ਪਾਕਿ ਸਰਹੱਦ ਤੋਂ 20 ਕਰੋੜ ਦੀ Heroin ਬਰਾਮਦ

ਫਿਰੋਜ਼ਪੁਰ,(ਸਤਪਾਲ ਥਿੰਦ) । ਹਿੰਦ-ਪਾਕਿ ਸਰਹੱਦ ‘ਤੇ ਤੈਨਾਤ ਬੀ.ਐੱਸ.ਐੱਫ ਜਵਾਨਾਂ ਨੂੰ 4 ਪੈਕਟ ਹੈਰੋਇਨ (Heroin) ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਚੈੱਕ ਪੋਸਟ ਨਿਊ ਗਜਨੀ ਵਾਲਾ ਦੇ ਇਲਾਕੇ ‘ਚ ਤਾਈਨਾਤ 124 ਬਟਾਲੀਅਨ ਦੇ ਜਵਾਨਾਂ ਵੱਲੋਂ ਇਲਾਕੇ ‘ਚ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਜਵਾਨਾਂ ਨੂੰ 4 ਪੈਕਟ ਬਰਾਮਦ ਹੋਏ, ਜਿਹਨਾਂ ਵਿਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 4 ਕਿਲੋ ਪਾਇਆ ਗਿਆ। ਬੀਐੱਸਐਫ ਜਵਾਨਾਂ ਨੂੰ ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ‘ਚ ਕਰੀਬ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Heroin

LEAVE A REPLY

Please enter your comment!
Please enter your name here