ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News ਬੋਲੀਵਿਆ &#821...

    ਬੋਲੀਵਿਆ ‘ਚ ਸੜਕ ਹਾਦਸੇ ‘ਚ 17 ਦੀ ਮੌਤ

    Terrible Accident, Truck, Car

    ਦੋ ਮਿੱਨੀ ਬੱਸਾਂ ਦੀ ਹੋਈ ਟੱਕਰ

    ਲਾ ਪਾਜ। ਬੋਲੀਵਿਆ ‘ਚ ਦੋ ਮਿਨੀ ਬੱਸਾਂ ਦੀ ਟੱਕਰ ਹੋਣ ਤੇ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ। ਏਡੀਨੋ ਸਮਾਚਾਰ ਪੋਰਟਲ ‘ਚ ਐਤਵਾਰ ਨੂੰ ਪ੍ਰਤਾਸ਼ਿਤ ਖਬਰ ਦੇ ਮੁਤਾਬਕ, ਸਥਾਨੀ ਪੁਲਸ ਨੇ ਦੱਸਿਆ ਕਿ ਸੜਕ ਹਾਦਸਾ ਦੇਸ਼ ਦੀ ਰਾਜਧਾਨੀ ਲਾ ਪਾਜ ਅਤੇ ਅਚਾਕਚੀ ਕਸਬੇ ਦੇ ਰਸਤੇ ਦੇ ਵਿੱਚ ਹੋਇਆ। ਜਾਣਕਾਰੀ ਅਨੁਸਾਰ ਦੁਰਘਟਨਾ ‘ਚ 9 ਪੁਰਸ਼ ਤੇ 7 ਮਹਿਲਾਵਾਂ ਅਤੇ ਇੱਕ 4 ਸਾਲ ਦੇ ਬੱਚੇ ਦੀ ਮੌਤ ਹੋਈ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here