ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home Breaking News ਅੱਗ ਲੱਗਣ ਨਾਲ ...

    ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ

    Soldiers

    ਯੇਰੇਵਨ (ਏਜੰਸੀ)। ਆਰਮੇਨੀਆ ’ਚ ਫੌਜ ਦੀ ਇੰਜੀਨੀਅਰ ਕੰਪਨੀ ਦੇ ਬੈਰਕ ’ਚ ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਗੰਭੀਰ ਜਖ਼ਮੀ ਹੋ ਗਏ। ਅਰਮੇਨੀਆ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਿਕ ਸੈਨਿਕ ਇਕਾਈ ਦੀ ਇੰਜੀਨੀਅਰ ਕੰਪਨੀ ਦੀ ਬੈਰਕ ’ਚ ਅੱਗ ਲੱਗਣ ਨਾਲ 15 ਸੈਨਿਕਾਂ ਦੀ ਮੌਤ ਹੋ ਗਈ ਅਤੇ ਤਿੰਨ ਸੈਨਿਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here