ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਨਾਈਜੀਰੀਆ &#82...

    ਨਾਈਜੀਰੀਆ ‘ਚ ਸੜਕ ਹਾਦਸੇ ‘ਚ 12 ਮੌਤਾਂ

    ਹਾਦਸੇ ‘ਚ ਮਾਰੇ ਗਏ ਲੋਕ ਪਾਰਟੀ ਦੇ ਵਰਕਰ

    ਅਬੁਜਾ। ਪੱਛਮੀ-ਉੱਤਰ ਜਾਈਜ਼ੀਰੀਆ ਦੇ ਜੰਫਰਾ ‘ਚ ਸੜਕ ਹਾਦਸੇ ‘ਚ ਘੱਟ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ। ਜੰਫਰਾ ‘ਚ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਬੁਲਾਰਾ ਫਾਰੂਕੁ ਸ਼ਟੀਟਮਾ ਨੇ ਦੱਸਿਆ ਕਿ ਇਸ ਹਾਦਸੇ ‘ਚ ਮਾਰੇ ਗਏ ਲੋਕ ਪਾਰਟੀ ਦੇ ਵਰਕਰ ਸਨ।

    ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਨੂੰ ਸ਼ਾਮ ਲਗਭਗ ਛੇ ਵਜੇ ਵਾਪਰਿਆ ਸੀ। ਉਨ੍ਹਾਂ ਦੱਸਿਆ ਕਿ ਪੀੜਤ ਗਵਰਨਰ ਦੇ ਕਾਫ਼ਲੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਦਾ ਵਾਹਨ ਇੱਕ ਟ੍ਰੇਲਰ ਨਾਲ ਜਾ ਟਕਰਾਇਟਾ ਤੇ ਇਨ੍ਹਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.