ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News Sad News: ਗੁਰ...

    Sad News: ਗੁਰੂਹਰਸਹਾਏ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ

    Sad News
    Sad News: ਗੁਰੂਹਰਸਹਾਏ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ

    Sad News: (ਵਿਜੈ ਹਾਂਡਾ) ਗੁਰੂਹਰਸਹਾਏ। ਗੁਰੂਹਰਸਹਾਏ ਦੇ ਇਕ ਨਿੱਜੀ ਸਕੂਲ ਅੰਦਰ ਅੱਜ ਐਤਵਾਰ ਦਾ ਛੁੱਟੀ ਵਾਲਾ ਦਿਨ ਹੋਣ ਕਾਰਨ ਨੋਜਵਾਨਾਂ ਵੱਲੋਂ ਕ੍ਰਿਕਟ ਮੈਚ ਖੇਡਿਆ ਜਾਂ ਰਿਹਾ ਸੀ ਤੇ ਇਸ ਦੌਰਾਨ ਹਰਜੀਤ ਸਿੰਘ ਨਾਂਅ ਦਾ ਨੋਜਵਾਨ ਜੋ ਕਿ ਬੱਲੇਬਾਜ਼ੀ ਕਰ ਰਿਹਾ ਸੀ ਤੇ ਜਿਵੇਂ ਹੀ ਉਹ ਸ਼ਾਰਟ ਖੇਡਦਾ ਹੈ ਤਾਂ ਅਚਾਨਕ ਹੀ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਜਾਂਦੀ ਹੈ।

    ਇਹ ਵੀ ਪੜ੍ਹੋ: Worlds Most Dangerous Ants: ਦੁਨੀਆ ਦੀਆਂ 5 ਸਭ ਤੋਂ ਜ਼ਹਿਰੀਲੀ ਤੇ ਖਤਰਨਾਕ ਕੀੜੀਆਂ, ਡੰਗ ਅਜਿਹਾ ਕਿ ਸੱਪ ਤੇ ਬਿੱਛੂ …

    ਹਾਲੇ ਇਸ ਦੌਰਾਨ ਮੈਦਾਨ ‘ਤੇ ਮੌਜੂਦ ਖਿਡਾਰੀਆਂ ਨੇ ਤੁਰੰਤ ਉਸਦੀ ਮੱਦਦ ਕੀਤੀ ਅਤੇ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਨੌਜਵਾਨ ਖਿਡਾਰੀ ਦੀ ਮੌਤ ਨਾਲ ਜਿੱਥੇ ਮੰਡੀ ਗੁਰੁਹਰਸਹਾਏ ਅੰਦਰ ਸੋਗ ਦੀ ਲਹਿਰ ਪਾਈ ਜਾਂ ਰਹੀਂ ਹੈ ਉਥੇ ਹੀ ਹਲਕੇ ਅੰਦਰ ਵੀ ਸੋਗ ਦੀ ਲਹਿਰ ਪਾਈ ਜਾ ਰਹੀਂ ਹੈ।