ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਸ਼ਰਾਬ ਮਾਫੀਆਵਾਂ...

    ਸ਼ਰਾਬ ਮਾਫੀਆਵਾਂ ‘ਤੇ ਨਕੇਲ ਕੱਸਣ ‘ਚ ਨਾਕਾਮ ਰਹੀ ਯੋਗੀ ਸਰਕਾਰ : ਪ੍ਰਿਅੰਕਾ

    Priyanka

    Priyanka Gandhi | ਸ਼ਰਾਬ ਮਾਫੀਆਵਾਂ ‘ਤੇ ਨਕੇਲ ਕੱਸਣ ‘ਚ ਨਾਕਾਮ ਰਹੀ ਯੋਗੀ ਸਰਕਾਰ : ਪ੍ਰਿਅੰਕਾ

    ਲਖਨਊ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਜ਼ਹਿਰੀਲੀ ਸ਼ਰਾਬ ਦਾ ਸੰਚਾਲਨ ਕਰਨ ਵਾਲੇ ਮਾਫੀਆ ਨੂੰ ਰੋਕਣ ਵਿਚ ਅਸਫਲ ਰਹੀ ਹੈ।  ਸ੍ਰੀਮਤੀ ਵਾਡਰਾ ਨੇ ਟਵੀਟ ਕੀਤਾ, ਯੂਪੀ ਦੇ ਲਖਨਊ ਫਿਰੋਜ਼ਾਬਾਦ, ਹਾਪੁਰ, ਮਥੁਰਾ, ਪ੍ਰਯਾਗਰਾਜ ਸਮੇਤ ਕਈ ਥਾਵਾਂ ‘ਤੇ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਹੋਈਆਂ ਹਨ। ਆਗਰਾ, ਬਾਗਪਤ, ਮੇਰਠ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਹੋਈਆਂ।

    Priyanka

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.