ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ
ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ 10 ਕਰੋੜ ਤੋਂ ਵੱਧ ਮੋਬਾਇਲ ਫੋਨ ਖ਼ਪਤਕਾਰਾਂ ਦਾ ਵਿਸਥਾਰ ਬਿਓਰਾ ਦਰਜ ਕਰਨ ਲਈ ਕਿਹਾ ਹੈ, ਮੁੱਖ ਜੱਜ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅੱਜ ਗੈਰ ਸਰਕਾਰੀ ਸੰਗਠਨ...
ਸਾਧ-ਸੰਗਤ ਦੀ ਹਮਾਇਤ ਨੇ ਸਿਆਸੀ ਸਮੀਕਰਨ ਬਦਲੇ
ਅਕਾਲੀ-ਭਾਜਪਾ ਦਾ ਪੱਲੜਾ ਹੋਇਆ ਭਾਰੀ (Political Equation)
(ਅਸ਼ੋਕ ਵਰਮਾ) ਬਠਿੰਡਾ। ਵਿਧਾਨ ਸਭਾ ਚੋਣਾਂ 'ਚ ਸੱਤਾ ਪ੍ਰਾਪਤੀ ਲਈ ਚੱਲ ਰਹੀ ਜੰਗ ਦੌਰਾਨ ਪੰਜਾਬ ਦੀ ਸਾਧ-ਸੰਗਤ ਵੱਲੋਂ ਅਕਾਲੀ ਭਾਜਪਾ ਗਠਜੋੜ ਨੂੰ ਦਿੱਤੀ ਹਮਾਇਤ ਨੇ ਸਿਆਸੀ ਸਮੀਕਰਨ (Political Equation) ਬਦਲ ਕੇ ਰੱਖ ਦਿੱਤੇ ਹਨ ਇਸ ਫੈਸਲੇ...
3700 ਕਰੋੜ ਰੁਪਏ ਦੀ ਆਨਲਾਈਨ ਠੱਗੀ ਦਾ ਖੁਲਾਸਾ
(ਨੋਇਡਾ), ਏਜੰਸੀ। ਉੱਤਰ ਪ੍ਰਦੇਸ਼ ਐਸਟੀਐਫ ਨੇ ਸੋਸ਼ਲ ਟ੍ਰੇਡਿੰਗ ਦੇ ਨਾਂਅ 'ਤੇ ਲਗਭਗ 3700 ਕਰੋੜ ਰੁਪਏ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ ਹੈ ਇਸ ਮਾਮਲੇ 'ਚ ਐਸਟੀਐਫ ਨੇ ਕੰਪਨੀ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੰਪਨੀ ਦਾ ਖਾਤਾ ਵੀ ਸੀਜ ਕਰ ਦਿੱਤਾ ਹੈ, ਜਿਸ 'ਚ ਲਗਭਗ 500 ਕਰੋੜ ਰੁ...
ਅਪੀਲ : ਸੁਚੇਤ ਰਹੋ
ਪੰਜਾਬ ਦੇ ਸਾਰੇ ਭੈਣ-ਭਾਈਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਨੂੰ ਹਮਾਇਤ ਕਰਨ ਦਾ ਜੋ ਫੈਸਲਾ ਆਪਾਂ ਸਾਰਿਆਂ ਨੇ ਲਿਆ ਹੈ ਉਸ 'ਤੇ ਸਾਰਿਆਂ ਨੇ ਪੂਰਾ ਅਮਲ ਕਰਨਾ ਹੈ ਕੁਝ ਸਵਾਰਥੀ ਲੋਕ ਆਪਾਂ ਨੂੰ ਪੈਂਫਲੇਟ, ਅਖ਼ਬਾਰਾਂ, ਵਟਸਐਪ, ਫੇਸਬੁੱਕ ਤੇ ਹਰ ਤਰ੍ਹਾਂ...
ਮੌੜ ਮੰਡੀ ਕਾਂਡ: ਮ੍ਰਿਤਕਾਂ ਦੀ ਗਿਣਤੀ 6 ਹੋਈ
ਪੰਜਾਬ ਪੁਲਿਸ ਦੇ ਡੀਜੀਪੀ ਸ਼ੁਰੇਸ਼ ਅਰੋੜਾ ਵੱਲੋਂ ਘਟਨਾ ਸਥਾਨ ਦਾ ਦੌਰਾ
(ਅਸ਼ੋਕ ਵਰਮਾ/ਸੁਖਜੀਤ ਮਾਨ/ਰਾਕੇਸ਼) ਬਠਿੰਡਾ/ਮੌੜ ਮੰਡੀ। ਬਠਿੰਡਾ ਜਿਲ੍ਹੇ ਦੀ ਮੌੜ ਮੰਡੀ (Maur Mandi Incident) ਵਿਖੇ ਬੀਤੀ ਦੇਰ ਸ਼ਾਮ ਹੋਏ ਕਥਿਤ ਬੰਬ ਧਮਾਕਿਆਂ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਨਾਲ ਇਸ...
ਫਾਰਮ ਹਾਊਸ ‘ਚੋਂ ਸ਼ਰਾਬ ਦੇ 20 ਟਰੱਕ ਫੜੇ
ਸੁਧੀਰ ਅਰੋੜਾ ਅਬੋਹਰ> ਬਠਿੰਡਾ ਪੁਲਿਸ ਵੱਲੋਂ ਬੀਤੀ ਦੇਰ ਰਾਤ 14 ਟਰੱਕ ਸ਼ਰਾਬ ਦੇ ਫੜਨ ਤੋਂ ਬਾਅਦ ਹੁਣ ਅਬੋਹਰ 'ਚ ਬੀਐੱਸਐਫ਼ ਅਤੇ ਨੀਮ ਫੌਜੀ ਬਲ ਦੇ ਜਵਾਨਾਂ ਨੇ ਇੱਕ ਫਾਰਮ ਹਾਊਸ ਤੋਂ 20 ਟਰੱਕ ਸ਼ਰਾਬ ਦੇ ਕਾਬੂ ਕੀਤੇ ਹਨ ਫੜੇ ਗਏ 20 ਟਰੱਕਾਂ ਵਿੱਚ 1 ਲੱਖ 75 ਹਜਾਰ ਲੀਟਰ ਸ਼ਰਾਬ ਦੱਸੀ ਜਾ ਰਹੀ ਹੈ ਪੁਲਿਸ ਨੇ...
ਚੋਣ ਕਮਿਸ਼ਨ ਨੇ ਲਿਆ ਸਖ਼ਤ ਸਟੈਂਡ, ਬੋਰਡ-ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦੀ ਹੋਈ ਛੁੱਟੀ
ਬੋਰਡ-ਕਾਰਪੋਰੇਸ਼ਨਾਂ ਦੇ ਚੇਅਰਮੈਨ ਤੇ ਮੈਂਬਰਾਂ ਦੀ ਹੋਈ ਛੁੱਟੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੱਦੇਨਜ਼ਰ ਦੋ ਦਿਨਾਂ ਦੇ ਪੰਜਾਬ ਦੌਰੇ ਨੂੰ ਖ਼ਤਮ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 'ਤੇ ਆਪਣਾ ਸਖ਼ਤ ਡੰਡਾ ਚਲਾ ਦਿੱਤਾ ਹੈ। ਚੋਣ ਕਮਿਸ਼ਨ...
ਮੁੱਖ ਮੰਤਰੀ ਬਾਦਲ ‘ਤੇ ਸੁੱਟੀ ਜੁੱਤੀ
-ਸੁਰੱਖਿਆ ਮੁਲਾਜ਼ਮਾਂ ਵੱਲੋਂ ਹਮਲਾਵਰ ਕਾਬੂ
ਮੇਵਾ ਸਿੰਘ ਲੰਬੀ। ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਰੱਤਾਖੇੜਾ (ਛੋਟਾ) ਵਿਖੇ ਚੋਣਾਵੀਂ ਭਾਸ਼ਣ ਦੇ ਰਹੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲ ਇੱਕ ਵਿਅਕਤੀ ਨੇ ਜੁੱਤੀ ਵਗਾਹ ਮਾਰੀ (attack), ਜੋ ਮੁੱਖ ਮੰਤਰੀ ਦੀ ਐਨਕ 'ਤੇ ਵੱਜਣ ਨਾਲ ਐਨਕ ਦਾ ਸ਼ੀਸ਼ਾ ਟੁੱਟਣਾ ਦੱਸਿ...
ਸੋਨਾ ਫਿਰ 29 ਹਜ਼ਾਰੀ, ਚਾਂਦੀ ਵੀ 350 ਚਮਕੀ
ਸੋਨਾ ਫਿਰ 29 ਹਜ਼ਾਰੀ, ਚਾਂਦੀ ਵੀ 350 ਚਮਕੀ
ਨਵੀਂ ਦਿੱਲੀ। ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਤੇਜੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ 'ਚ ਸੋਨਾ 330 ਰੁਪਏ ਚਮਕ ਕੇ ਪੰਜ ਹਫ਼ਤੇ 29 ਹਜ਼ਾਰ ਦੇ ਪਾਰ 29030 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜ ਗਿਆ। ਚਾਂਦੀ ਵੀ 350 ਰੁਪਏ ਦੀ ਤੇਜੀ ਨਾਲ ਲਗਭਗ ਚਾਰ ਹਫ਼...
ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ
ਚੋਣ ਮਨੋਰਥ ਪੱਤਰ : ਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦੇਣ ਤੇ ਸ਼ਰਾਬਬੰਦੀ ਦਾ ਵਾਅਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਕਾਂਗਰਸ ਨੇ ਉਮੀਦ ਤੋਂ ਜਿਆਦਾ ਵਾਅਦੇ ਕਰਨ ਦੇ ਨਾਲ ਹੀ ਬਿਹਾਰ ਦੀ ਤਰਜ਼ 'ਤੇ ਪੰਜਾਬ ਨੂੰ ਸ਼ਰਾਬਬੰਦੀ ਵੱਲ ਲਿਜਾਣ ਦਾ ਐਲਾਨ ਕਰਦਿਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ...