ਮੈਨੂੰ ਬੇਵਜ੍ਹਾ ਪੋਸਟਰ ਬੁਆਏ ਬਣਾਇਆ
ਧੋਖਾਧੜੀ ਮਾਮਲਾ : ਮਾਲਿਆ ਨੇ ਤੋੜੀ ਚੁੱਪੀ, ਜਨਤਕ ਕੀਤੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਸਰਕਾਰ ਨੇ ਕਿਹਾ ਕਿ ਬਹਾਨੇਬਾਜ਼ੀ ਕਰ ਰਹੇ ਹਨ ਮਾਲਿਆ
ਨਵੀਂ ਦਿੱਲੀ, (ਏਜੰਸੀ)। ਭਗੌੜੇ ਅਰਬਪਤੀ ਉਦਯੋਗਪਤੀ ਵਿਜੈ ਮਾਲਿਆ ਨੇ ਅਪਰੈਲ 2016 'ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ ਨੂੰ ਅੱਜ ਜਨ...
ਕਿਸਾਨਾਂ ਤੇ ਆਜੜੀਆਂ ਦੇ ਝਗੜੇ ‘ਚ 86 ਮੌਤਾਂ
ਝਗੜੇ 'ਚ ਕਰੀਬ 50 ਘਰਾਂ ਦੇ ਸਾੜੇ ਵਾਹਨ
ਨਾਈਜਰ, (ਏਜੰਸੀ)। ਮੱਧ ਨਾਈਜੀਰੀਆ ਦੇ ਇਕ ਪਿੰਡ ਵਿਚ ਆਜੜੀਆਂ ਅਤੇ ਕਿਸਾਨਾਂ ਦੇ ਵਿਚ ਹੋਈ ਹਿੰਸਾ ਵਿਚ 86 ਲੋਕਾਂ ਦੀ ਮੌਤ ਹੋ ਗਈ।। ਪੁਲਿਸ ਨੇ ਦੱਸਿਆ ਕਿ ਬਰਕਿਨ ਲਾਦੀ ਇਲਾਕੇ ਵਿਚ ਇਹ ਹਿੰਸਾ ਵਾਪਰੀ। ਹਾਲਾਂਕਿ ਇਸ ਦੀ ਸ਼ੁਰੂਆਤ ਪਹਿਲਾਂ ਹੋ ਗਈ ਸੀ, ਜਦ ਕਿਸਾਨਾਂ ਨੇ ...
ਅਪ੍ਰਵਾਸਨ ਨੀਤੀ ‘ਚ ਬਦਲਾਅ ਲਈ ਟਰੰਪ ਤਿਆਰ
ਮੁੜ ਵਸੇਬੇ ਦੇ ਮੁੱਦੇ 'ਤੇ ਤੁਰੰਤ ਕੁੱਝ ਕਰਨਾ ਹੋਵੇਗਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰਿਪਬਲਿਕ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਅਮਰੀਕਾ-ਮੈਕਸਿਕੋ ਸਰਹੱਦ 'ਤੇ ਅਪ੍ਰਵਾਸੀ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤੇ ਜਾਣ 'ਤੇ ਵਧਦੇ ਵਿਵਾਦ ਨੂੰ ਦੇ...
ਅਮਰੀਕਾ ਬਾਹਰ ਜਾਣ ਦੀ ਥਾਂ ਅੱਗੇ ਆਵੇ : ਸੰਯੁਕਤ ਰਾਸ਼ਟਰ
ਦੁਨੀਆ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਆਪਣੀ ਮੌਜ਼ੂਦਗੀ ਵਧਾਉਣ ਲਈ ਕਿਹਾ
ਜੇਨੇਵਾ (ਏਜੰਸੀ)। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਅਮਰੀਕਾ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ 'ਚੋਂ ਬਾਹਰ ਨਿੱਕਲਣ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਨੂੰ ਬਾਹਰ ਹੋਣ ਦੀ ਥ...
ਪੋਮਪੇਓ ਅਤੇ ਲਾਵਰੋਵ ਨੇ ਸੀਰੀਆ ਅਤੇ ਕੋਰੀਆ ਮੁੱਦੇ ‘ਤੇ ਕੀਤੀ ਚਰਚਾ
ਰੂਸ ਅਤੇ ਅਮਰੀਕਾ ਦੇ ਨੇੜਲੇ ਭਵਿੱਖ 'ਚ ਹੋਣ ਵਾਲੀ ਦੋਪੱਖੀ ਅਤੇ ਰਾਜਨੀਤਿਕ ਬੈਠਕਾਂ 'ਤੇ ਵੀ ਕੀਤੀ ਗੱਲਬਾਤ
ਮਾਸਕੋ, (ਏਜੰਸੀ)। ਅਮਰੀਕਾ ਅਤੇ ਰੂਸ ਦੇ ਵਿਦੇਸ਼ ਮੰਤਰੀ ਮਾਈਕ ਪੋਮਪੇਓ ਅਤੇ ਸਰਗੋਈ ਲਾਵਰੋਵ ਨੇ ਟੈਲੀਫੋਨ 'ਤੇ ਸੀਰੀਆ ਅਤੇ ਕੋਰਿਆਈ ਪ੍ਰਾਏਦੀਪ ਦੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ। ਰੂਸ ਦੇ ਵਿਦੇਸ਼ ਮੰ...
ਨਿਕਾਰਾਗੂਆ ‘ਚ ਹਿੰਸਕ ਝੜਪ, ਅੱਠ ਮੌਤਾਂ
ਮਾਨਾਗੁਆ, (ਏਜੰਸੀ)। ਨਿਕਾਰਾਗੂਆ ਵਿਖੇ ਰਾਸ਼ਟਰਪਤੀ ਡੈਨੀਅਲ ਅੋਰਟੇਗਾ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ 'ਚ ਅੱਠ ਲੋਕਾਂ ਦੀ ਮੌਤ ਹੋ ਗਈ। ਖੇਤੀ ਉਤਪਾਦਕ ਸੰਘ ਦੇ ਪ੍ਰਧਾਨ ਮਾਈਕਲ ਹੇਲੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਛੇ ਲੋਕਾਂ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਹੈ।...
ਯਮਨ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਅਰਬ ਗਠਜੋੜ ਫੌਜ ਦਾ ਕਬਜ਼ਾ
ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ 'ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾ...
ਨਿਕਾਰਾਗੁਆ ‘ਚ ਸ਼ਾਂਤੀਵਾਰਤਾ ‘ਚ ਅੜਿੱਕਾ, ਹਿੰਸਾ ‘ਚ 170 ਮਰੇ
ਮਾਨਾਗੁਆ, (ਏਜੰਸੀ)। ਮੱਧ ਅਮਰੀਕੀ ਦੇਸ਼ ਨਿਕਾਰਾਗੁਆ 'ਚ ਪਿਛਲੇ ਦੋ ਮਹੀਨੇ ਤੋਂ ਜਾਰੀ ਰਾਜਨੀਤਿਕ ਅਸ਼ਾਂਤੀ ਨੂੰ ਖਤਮ ਕਰਨ ਲਈ ਸਰਕਾਰ ਅਤੇ ਸਥਾਨਕ ਨਾਗਰਿਕ ਸਮੂਹਾਂ ਵਿਚਕਾਰ ਸ਼ੁਰੂ ਹੋਈ ਗੱਲਬਾਤ 'ਚ ਸ਼ੁੱਕਰਵਾਰ ਨੂੰ ਉਦੋਂ ਅੜਿੱਕਾ ਲੰਗਾ ਜਦੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਹਿੰਸਾ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ...
ਕੋਰਟ ਨੇ ਦਿੱਤੀ ਮਨਜ਼ੂਰੀ ਵਾਪਸ ਲਈ, ਨਹੀਂ ਲੜ ਸਕਣਗੇ ਮੁਸ਼ੱਰਫ ਚੋਣ
ਇਸਲਾਮਾਬਾਦ, (ਏਜੰਸੀ)। ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਚੋਣ ਲੜਨ ਦੇ ਲਈ ਦਿੱਤੀ ਗਈ ਮਨਜ਼ੂਰੀ ਸੁਪਰੀਮ ਕੋਰਟ ਨੇ ਵਾਪਸ ਲੈ ਲਈ। ਅਦਾਲਤ ਨੇ ਪਿਛਲੇ ਹਫ਼ਤੇ ਉਨ੍ਹਾਂ 25 ਜੁਲਾਈ ਨੂੰ ਪ੍ਰਸਤਾਵਤ ਆਮ ਚੋਣ ਲੜਨ ਦੀ ਆਗਿਆ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਤਰਹ ਚਿਤਰਾਲ ਜ਼ਿਲ੍ਹੇ ਤੋਂ ਅਪਣੇ ਨਾਮਜ਼ਦਗੀ ਕਾਗਜ਼ ...
ਦੁਸ਼ਮਣੀ ਦਾ ਅੰਤ, ਅਮਨ ਲਈ ਮਿੱਤਰਤਾ
ਇਤਿਹਾਸਕ ਗੱਲਬਾਤ : ਕਿਮ-ਟਰੰਪ ਵਿਚਾਲੇ 50 ਮਿੰਟ ਚੱਲੀ ਗੱਲਬਾਤ, ਪਰਮਾਣੂ ਹਥਿਆਰ ਖਤਮ ਕਰਨ ਨੂੰ ਰਾਜ਼ੀ ਉੱਤਰੀ ਕੋਰੀਆ
65 ਸਾਲਾਂ 'ਚ ਪਹਿਲੀ ਵਾਰ ਅਮਰੀਕਾ-ਉੱਤਰੀ ਕੋਰੀਆ 'ਚ ਸਮਝੌਤਾ, ਟਰੰਪ ਬੋਲੇ, ਚੰਗਾ ਮਹਿਸੂਸ ਹੋ ਰਿਹਾ ਹੈ
ਸੇਂਟੋਸਾ ਸਿੰਗਾਪੁਰ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ...