ਪਾਕਿਸਤਾਨ ‘ਚ ਆਮ ਚੋਣਾਂ ਲਈ ਬੈਲਟ ਪੇਪਰਾਂ ਦੀ ਛਪਾਈ ਸ਼ੁਰੂ
ਇਸਲਾਮਾਬਾਦ ਸਥਿਤ ਤਿੰਨ ਪ੍ਰਿੰਟਿੰਗ ਪ੍ਰੈੱਸਾਂ 'ਚ ਹੋ ਰਹੀ ਛਪਾਈ
ਇਸਲਾਮਾਬਾਦ, (ਏਜੰਸੀ)। 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਬੈਲਟ ਪੇਪਰਾਂ ਦੀ ਛਪਾਈ ਦਾ ਕੰਮ ਅੱਜ ਤੋਂ ਫੌਜ ਦੀ ਨਿਗਰਾਨੀ 'ਚ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਪ੍ਰਿੰਟਿੰਗ ਪ੍ਰੈੱਸਾਂ 'ਚ ਬੈਲਟ ਪੇਪਰਾਂ ਦੀ ਛਪਾਈ ਦਾ ਕੰਮ ਹੋ ਰਿਹਾ ਹੈ, ਉ...
ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ
ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ 'ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election
ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ 'ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗਾਨਿਸਤਾਨ ਹਮਲੇ ਦੀ ਨਿੰਦਿਆ
ਐਤਵਾਰ ਨੂੰ ਹੋਏ ਆਤਮਘਾਤੀ ਹਮਲੇ 'ਚ 20 ਦੀ ਹੋਈ ਮੌਤ | Narendra Modi
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ 'ਚ ਆਤਮਘਾਤੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਇਸ ਨੂੰ ਉੱਥੇ ਦੇ ਬਹੁਸੰਸਕ੍ਰਿਤਿਕ ਢਾਂਚੇ 'ਤੇ ਹਮਲਾ ਦੱਸਿਆ ਹੈ। ਅਫ਼ਗਾਨਿਸਤਾਨ 'ਚ ਐਤਵਾਰ ਨੂੰ ਘੱਟ ਗਿ...
ਬਿਲਾਵਲ ਭੁੱਟੋ ਦੇ ਕਾਫਲੇ ‘ਤੇ ਹਮਲਾ
ਹਮਲੇ 'ਚ ਦੋ ਲੋਕ ਜਖਮੀ | Attack
ਕਈ ਗੱਡੀਆਂ ਦਾ ਹੋਇਆ ਨੁਕਸਾਨ | Attack
ਕਰਾਚੀ, (ਏਜੰਸੀ/ਸੱਚ ਕਹੂੰ ਨਿਊਜ਼)। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਗੜ੍ਹ ਲਿਆਰੀ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਪਾਰਟੀ ਪ੍ਰਧਾਨ ਬਿਲਾਵਲ ਭੁੱਟੋ ਦੇ ਕਾਫਿਲੇ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹ...
ਕਾਰ ਬੰਬ ਧਮਾਕੇ ‘ਚ 4 ਦੀ ਮੌਤ
31 ਹੋਰ ਜ਼ਖਮੀ | Bomb Blast
ਪਹਿਲਾਂ ਕਾਰ ਬੰਬ ਧਮਾਕਾ ਫਿਰ ਗੋਲੀਬਾਰੀ | Bomb Blast
ਬਮਾਕੋ, (ਏਜੰਸੀ)। ਪੱਛਮੀ ਅਫਰੀਕੀ ਦੇਸ਼ ਮਾਲੀ 'ਚ ਐਤਵਾਰ ਨੂੰ ਇੱਕ ਫੌਜੀ ਗਸ਼ਤੀ ਦਲ 'ਤੇ ਹੋਏ ਹਮਲੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਫਰਾਂਸ ਦੇ ਚਾਰ ਸੈਨਿਕ ਵੀ ਸ਼ਾਮਲ ਹਨ...
ਅੋਬ੍ਰਾਡੋਰ ਨੂੰ ਮਿਲਿਆ ਬਹੁਮਤ
ਮੈਕਸਿਕੋ ਰਾਸ਼ਟਰਪਤੀ ਚੋਣ | Abrador
ਮੀਡ ਨੇ ਆਪਣੀ ਹਾਰ ਸਵੀਕਾਰੀ | Abrador
ਮੈਕਸਿਕੋ ਸਿਟੀ, (ਏਜੰਸੀ)। ਮੈਕਸਿਕੋ 'ਚ ਐਕਜਿਟ ਪੋਲ ਅਨੁਸਾਰ ਖੱਬੇਪੱਖੀ ਆਗੂ ਆਂਦ੍ਰੇਸ ਮੈਨੂਅਲ ਲੋਪੇਜ ਅੋਬ੍ਰਾਡੋਰ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ 'ਚ ਜਿੱਤ ਹਾਸਲ ਕਰ ਲਈ ਹੈ। ਉੱਤਰੀ ਅਮਰੀਕੀ ਅਮਰੀਕੀ ਦੇਸ਼ ਮੈਕਸਿਕੋ...
ਅਪ੍ਰਵਾਸੀ ਮੁੱਦੇ ‘ਤੇ ਵਿਰੋਧ ਕਰ ਰਹੇ 600 ਪ੍ਰਦਰਸ਼ਨਕਾਰੀ ਸਾਂਸਦ ਗ੍ਰਿਫ਼ਤਾਰ
'ਜ਼ੋਰ ਨਾਲ ਕਹੋ, ਸਪੱਸ਼ਟ ਕਹੋ, ਅਪ੍ਰਵਾਸੀਆਂ ਦਾ ਸਵਾਗਤ ਹੈ ' ਦੇ ਲਾ ਰਹੇ ਸਨ ਨਾਅਰੇ
ਵਾਸ਼ਿੰਗਟਨ, (ਏਜੰਸੀ)। ਗੈਰ ਕਾਨੂੰਨੀ ਅਪ੍ਰਵਾਸਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 'ਜੀਰੋ ਟੌਲਰੇਂਸ' ਨੀਤੀ ਦੇ ਵਿਰੋਧ 'ਚ ਵੀਰਵਾਰ ਨੂੰ ਇੱਥੇ ਸਥਿਤ ਸਿਨੇਟ ਦਫ਼ਤਰ 'ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਲਗਭਗ 600 ਪ੍ਰਦਰ...
ਚੋਣ ਹਿੰਸਾ ‘ਚ ਹੋਈ ਤਿੰਨ ਜਣਿਆਂ ਦੀ ਮੌਤਾਂ
ਵੱਖਵਾਦੀਆਂ ਨੇ ਵੋਟਰਾਂ 'ਤੇ ਪੁਲਿਸ ਅਧਿਕਾਰੀਆਂ 'ਤੇ ਕੀਤੀ ਗੋਲੀਬਾਰੀ
ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੁਆ 'ਚ ਚੋਣ ਹਿੰਸਾ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਸ 'ਚ ਦੋ ਪੁਲਿਸ ਅਧਿਕਾਰੀ ਸ਼ਾਮਲ ਸਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਇਹ ਹਮਲਾ ਕਥਿਤ ਵੱਖਵਾਦੀਆਂ ਨੇ ਉਸ ਸਮੇਂ ਕੀਤਾ...
ਟਰੰਪ ਤੇ ਪੁਤਿਨ ਦੀ ਮੀਟਿੰਗ ਲਈ ਹੋਇਆ ਸਮਝੌਤਾ
ਰੂਸ ਤੇ ਅਮਰੀਕਾ ਸਿਖਰ ਮੀਟਿੰਗ ਦੇ ਸਮੇਂ ਤੇ ਸਥਾਨ ਬਾਰੇ ਛੇਤੀ ਐਲਾਨ ਕਰੇਗਾ
ਵਾਸ਼ਿੰਗਟਨ/ਮਾਸਕੋ, (ਏਜੰਸੀ)। ਅਮਰੀਕਾ ਤੇ ਰੂਸ ਦਰਮਿਆਨ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਲਾਦੀਮੀਰ ਪੁਤਿਨ ਦਰਮਿਆਨ ਛੇਤੀ ਸਿਖਰ ਮੀਟਿੰਗ ਸਬੰਧੀ ਸਮਝੌਤਾ ਹੋ ਗਿਆ। ਇਸ ਸਮਝੌਤੇ ਨਾਲ ਅਮਰੀਕੀ ਸਹਿਯੋਗੀਆਂ ਦੀ ਚਿੰਤਾ ਵ...
ਸਣੇ ਭਾਰਤ ਸਾਰੇ ਦੇਸ਼ਾਂ ਨੂੰ ਅਮਰੀਕਾ ਵੱਲੋਂ ਧਮਕੀ
ਕਿਹਾ ਇਰਾਨ ਤੋਂ ਤੇਲ ਖਰੀਦਣਾ ਕਰਨਾ ਪਏਗਾ ਬੰਦ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਸਣੇ ਉਨ੍ਹਾਂ ਤਮਾਮ ਦੇਸ਼ਾਂ ਨੂੰ ਧਮਕੀ ਦਿੱਤੀ ਜੋ ਈਰਾਨ ਤੋਂ ਤੇਲ ਖਰੀਦ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ 4 ਨਵੰਬਰ ...