ਅਮਰੀਕਾ ‘ਚ ਫਲੋਰੈਂਸ ਤੂਫਾਨ ਦਾ ਕਹਿਰ, ਅੱਠ ਦੀ ਮੌਤ
ਵਿਲਸਨ, ਨੌਰਥ ਕੈਰੋਲਿਨਾ, ਏਜੰਸੀ।
ਅਮਰੀਕਾ 'ਚ ਟ੍ਰੌਪੀਕਲ ਤੂਫਾਨ ਫਲੋਰੈਂਸ ਕਾਰਨ ਨੌਰਥ ਕੈਰੋਲਿਟਾ ਅਤੇ ਸਾਊਥ ਕੈਰੋਲਿਨਾ 'ਚ ਭਾਰੀ ਮੀਂਹ ਤੋਂ ਬਾਅਦ ਤੂਫਾਨ ਨੇ ਸ਼ਨਿੱਚਰਵਾਰ ਨੂੰ ਅੰਦਰੂਨੀ ਇਲਾਕਿਆਂ 'ਚ ਦਸਤਕ ਦਿੱਤੀ। ਤੂਫਾਨ ਕਾਰਨ ਹੁਣ ਤੱਕ ਘੱਟੋ-ਘੱਟ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਹੈ।ਭਾਰੀ ਮੀਂਹ ਕਾਰਨ ਦੋ...
ਅਸ਼ਰਫ ਗਾਨੀ ਨੂੰ ਮਿਲਣਗੇ ਮਹਿਮੂਦ ਕੁਰੈਸ਼ੀ
ਇਸਲਾਮਾਬਾਦ, ਏਜੰਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਅਫਗਾਨਿਸਤਾਨ ਦੀ ਯਾਤਰਾ 'ਤੇ ਜਾਣਗੇ ਜਿੱਥੇ ਉਹ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਾਨੀ ਨਾਲ ਇੱਕ ਮੀਟਿੰਗ 'ਚ ਸ਼ਾਮਲ ਹੋਣਗੇ। ਪਾਕਿਸਤਾਨ ਦੀ ਨਵੀ ਸਰਕਾਰ 'ਚ ਵਿਦੇਸ਼ ਮੰਤਰੀ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਕੁਰੈਸ਼ੀ ਦੀ ਇਹ ਪਹਿਲੀ ਅਫਗਾਨ...
ਕੇਰੀ ਦਾ ਇਰਾਨੀ ਅਧਿਕਾਰੀਆਂ ਨਾਲ ਮਿਲਣਾ ਅਮਰੀਕੀ ਵਿਦੇਸ਼ ਨੀਤੀ ਦੇ ਖਿਲਾਫ: ਪੋਮਪਿਓ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਗੈਰ-ਅਧਿਕਾਰਕ ਵਾਰਤਾ 'ਚ ਇਰਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਸਬੰਧੀ ਆਪਣੇ ਪੂਰਵਰਤੀ ਜਾਨ ਕੇਰੀ ਦੀ ਆਲੋਚਨਾ ਕੀਤੀ ਹੈ। ਪੋਮਪਿਓ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਿਦੇਸ਼ ਮੰਤਰੀ ਰਹੇ ਕੇਰੀ 'ਤੇ ਟਰੰਪ ਪ੍ਰਸ਼ਾਸਨ ਦੀ ਇ...
ਅਮਰੀਕਾ ‘ਚ ਫਲੋਰੇਂਸ ਤੂਫਾਨ ਦਾ ਕਹਿਰ, ਚਾਰ ਦੀ ਮੌਤ
ਵਿਲਮਿੰਗਟਨ, ਨੌਰਥ ਕੈਰੋਲਿਨਾ, ਏਜੰਸੀ।
ਅਮਰੀਕਾ ਦੇ ਨੌਰਥ ਕੈਰੋਲਿਨਾਂ 'ਚ ਤੂਫਾਨ ਫਲੋਰੇਂਸ ਦੇ ਸ਼ੁੱਕਰਵਾਰ ਨੂੰ ਸਮੁੰਦਰੀ ਤੱਟ ਨਾਲ ਟਕਰਾਉਣ ਤੋਂ ਬਾਅਦ ਪਿਆ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹੁਣ ਤੱਕ ਚਾਰ ਦੀ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿਲਮਿੰਗਟਨ 'ਚ ਤ...
ਅਮਰੀਕਾ ਦੇ ਮੈਸਾਚੁਸੇਟਸ ‘ਚ ਗੈਸ ਧਮਾਕਾ, ਛੇ ਜਖਮੀ
ਇਡੋਵਰ, ਮੈਸਾਚੁਸੇਟਸ, ਏਜੰਸੀ।
ਅਮਰੀਕਾ 'ਚ ਮੈਸਾਚੁਸੇਟਸ ਪ੍ਰਾਂਤ ਦੇ ਬੋਸਟਨ ਸ਼ਹਿਰ ਕੋਲ ਅੱਜ ਇਕ ਕੁਦਰਤੀ ਗੈਸ ਪਾਈਪਲਾਈਨ ਟੁੱਟਣ ਤੋਂ ਬਾਅਦ ਹੋਏ ਕਈ ਦਰਜਨਾਂ ਗੈਸ ਧਮਾਕਿਆਂ ਨਾਲ ਤਿੰਨ ਕਸਬਿਆਂ ਨੂੰ ਭਾਰੀ ਨੁਕਸਾਨ ਹੋਣ ਦੇ ਨਾਲ-ਨਾਲ ਛੇ ਨਾਗਰਿਕ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ।
ਸਥਾਨਕ ਅਧਿਕਾਰੀਆਂ ਅਨੁਸਾਰ...
ਕੁਲਸੁਮ ਦੀ ਮ੍ਰਿਤਕ ਦੇਹ ਪਹੁੰਚੀ ਲਾਹੌਰ
ਇਸਲਾਮਾਬਾਦ, ਏਜੰਸੀ।
ਪਾਕਿਸਾਤਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ ਦੀ ਮ੍ਰਿਤਕ ਦੇਹ ਅੱਜ ਸਵੇਰੇ ਲਾਹੌਰ ਲਿਆਂਦਾ ਗਿਆ। ਰੇਡਿਓ ਪਾਕਿਸਤਾਨ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਬੁਲਾਰੇ ਮਰਿਅਮ ਔਰੰਗਜੇਬ ਵੱਲੋਂ ਆਪਣੀ ਰਿਪੋਰਟ 'ਚ ਦੱਸਿਆ ਕਿ ਲਾਹੌਰ 'ਚ ਜਤੀ ਉਮਰਾ, ਸ਼ਰੀਫ ਮੈਡੀਕਲ ਸ...
ਯਮਨ ‘ਚ ਨਾਗਰਿਕਾਂ ਦੀ ਮੌਤ ਨੂੰ ਰੋਕਣ ਲਈ ਕਦਮ ਉਠਾ ਰਿਹਾ ਸਾਊਦੀ: ਅਮਰੀਕਾ
ਵਾਸ਼ਿੰਗਟਨ, ਏਜੰਸੀ
ਯਮਨ 'ਚ ਹੌਤੀ ਬਾਗੀਆਂ ਖਿਲਾਫ ਲੜ ਰਹੀ ਸਾਊਦੀ ਅਰਬ ਦੇ ਲੀਡਰਸ਼ਿਪ ਵਾਲੀ ਗਠਬੰਧਨ ਫੌਜ ਅਜਿਹੇ ਕਦਮ ਉਠਾ ਰਹੀ ਹੈ ਜਿਸ ਨਾਲ ਸੰਘਰਸ਼ ਕਾਰਨ ਆਮ ਨਾਗਰਿਕਾਂ ਦੀ ਮੌਤ ਅਤੇ ਉਨ੍ਹਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਮਰੀਕਾ ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੀਥਰ ਨੌਅਰਟ ਨੇ ਸ਼ੁੱਕਰਵਾਰ...
ਭੀੜ ਵਿੱਚ ਵਾੜੀ ਕਾਰ, 9 ਦੀ ਮੌਤ
46 ਜਣੇ ਹੋਏ ਜ਼ਖਮੀ, ਹਮਲਾਵਰ ਕਾਬੂ
ਬੀਜਿੰਗ, ਏਜੰਸੀ।
ਚੀਨ ਦੇ ਹੁਨਾਨ ਸੂਬੇ ਦੀ ਹੇਂਗਡਾੱਗ ਕਾਉਂਟੀ 'ਚ ਇੱਕ ਵਿਅਕਤੀ ਨੇ ਭੀੜਭਾੜ ਵਾਲੇ ਇਲਾਕੇ 'ਚ ਕਾਰ ਵਾੜ ਦਿੱਤੀ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 46 ਜਣੇ ਜ਼ਖਮੀ ਹੋ ਗਏ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦ...
ਅਲ ਸਾਲਵਾਡੋਰ ਦੇ ਸਾਬਕਾ ਰਾਸ਼ਟਰਪਤੀ ਨੂੰ 10 ਸਾਲ ਦੀ ਜੇਲ੍ਹ
30 ਕਰੋੜ ਡਾਲਰ ਗਬਨ ਦਾ ਦੋਸ਼ੀ ਪਾਇਆ
ਸਾਨ ਸਾਲਵਾਡੋਰ, ਏਜੰਸੀ।
ਅਲ ਸਾਲਵਾਡੋਰ ਟ੍ਰਿਬਿਊਨਲ ਨੇ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਐਂਟੋਨਿਓ ਸਾਕਾ ਨੂੰ ਗਬਨ ਅਤੇ ਧਨਸ਼ੋਧਨ ਦੇ ਦੋਸ਼ 'ਚ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਟ੍ਰਿਬਿਊਨਲ ਨੇ ਸਾਬਕਾ ਰਾਸ਼ਟਰਪਤੀ ਨੂੰ ਜਨਤਾ ਦੀ 30 ਕਰੋੜ ਡਾਲਰ ਧਨਰਾਸ਼ੀ ਦੇ ਧਨਸ਼ੋਧਨ ...
ਆਈਐਸ ਨੇ ਲਈ ਅਫਗਾਨਿਸਤਾਨ ਹਮਲੇ ਦੀ ਜਿੰਮੇਵਾਰੀ
ਦਾਅਵੇ ਨੂੰ ਪੁਖਤਾ ਕਰਨ ਲਈ ਨਹੀਂ ਦਿੱਤਾ ਕੋਈ ਸਬੂਤ
ਕਾਹਿਰਾ, ਏਜੰਸੀ।
ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਹੋਏ ਆਤਮਘਾਤੀ ਹਮਲੇ ਦੀ ਜਿੰਮੇਵਾਰੀ ਲਈ ਹੈ। ਆਈਐਸ ਦੀ ਸਮਾਚਾਰ ਏਜੰਸੀ ਅਮਾਕ ਨੇ ਇਹ ਜਾਣਕਾਰੀ ਦਿੱਤੀ। ਆਈਐਸ ਨੇ ਹਾਲਾਂਕਿ ਆਪਣੇ ਦਾਅਵੇ ਨੂੰ ਪੁਖਤਾ ਕ...