ਬ੍ਰਿਟੇਨ ਦੀ ਸੰਸਦ ਦੇ ਦਰਵਾਜ਼ੇ ਸੈਲਾਨੀਆਂ ਲਈ ਬੰਦ
ਕਰੋਨਾ ਵਾਇਰਸ ਫੈਲਣ ਦੇ ਡਰ ਨੇ ਵਿਸ਼ਵ ਪੱਧਰ 'ਤੇ ਸਨਸਨੀ ਫੈਲਾ ਰੱਖੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਬ੍ਰਿਟੇਨ ਨੇ ਵੀ ਇੱਕ ਫੈਸਲਾ ਲਿਆ ਹੈ
ਅਮਰੀਕੀ ਅਰਥਵਿਵਸਥਾ ਮੰਦੀ ਦੀ ਲਪੇਟ ‘ਚ: ਟਰੰਪ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੀ ਅਰਥਵਿਵਸਥਾ ਸ਼ਾਇਦ ਮੰਦੀ 'ਚੋਂ ਲੰਘ ਰਹੀ ਹੈ ਪਰ ਵਿਸ਼ਵ ਭਰ 'ਚ
ਟਰੰਪ ਦੀ ਕੋਰੋਨਾ ਵਾਇਰਸ ਦੀ ਜਾਂਚ ਨੈਗੇਟਿਵ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾ ਵਾਇਰਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਵਾਈਟ ਹਾਊਸ ਦੁਆਰਾ ਸ਼ਨਿੱਚਰਵਾਰ ਦੀ ਰਾਤ ਜਾਰੀ ਬਿਆਨ '
ਵਿਸ਼ਵ ‘ਚ ਕੋਰੋਨਾ ਨਾਲ 5833 ਮੌਤਾਂ
ਬੀਜਿੰਗ/ਨਵੀਂ ਦਿੱਲੀ, ਏਜੰਸੀ। ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਏ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਵਿਸ਼ਵ ਦੇ 116 ਦੇਸ਼ ਆ ਚੁੱਕੇ ਹਨ
ਕਰੋਨਾ ਨਾਲ ਨਜਿੱਠਣ ਲਈ ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ 'ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸ੍ਰੀ ਟਰੰਪ ਨੇ ਸ਼ੁੱਕਰਵਾਰ ਨੂੰ ਰੋਜ਼ ਗਾਰਡ 'ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਅਧਿਕਾਰਿਕ ਤੌਰ 'ਤੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕਰਦੇ ਹਨ। ਇਸ ਨਾਲ ਅਮਰੀਕੀ ਪ੍ਰਾਂਤਾਂ 'ਚ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਘੀ ਘੰਡ 'ਚੋਂ ਸਰਕਾਰ ਨੂੰ 50 ਅਰਬ ਡਾਲਰ ਦੀ ਰਾਸ਼ੀ ਮਿਲੇਗੀ।
ਦੁਨੀਆ ‘ਚ ਕੋਰੋਨਾ ਨਾਲ 4270 ਮੌਤਾਂ
ਬੀਜਿੰਗ/ਜੇਨੇਵਾ/ ਨਵੀਂ ਦਿੱਲੀ, ਏਜੰਸੀ। ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਪੈਰ ਪਸਾਰਨ ਵਾਲੇ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਵਿਸ਼ਵ ਦੇ 104 ਤੋਂ ਜ਼ਿਆਦਾ ਦੇਸ਼ ਆ ਗਏ
ਬੱਸ ਨਦੀ ‘ਚ ਡਿੱਗੀ, 20 ਦੀ ਮੌਤ
ਇਸਲਾਮਾਬਾਦ, ਏਜੰਸੀ। ਪਾਕਿਸਤਾਨ 'ਚ ਸਕਾਰਦੂ ਜਿਲ੍ਹੇ ਦੇ ਰੋਂਡੂ ਤਹਿਸੀਲ 'ਚ ਸੋਮਵਾਰ ਨੂੰ ਇੱਕ ਬੱਸ ਦੇ ਸਿੰਧੂ ਨਦੀ 'ਚ ਡਿੱਗ ਜਾਣ ਨਾਲ 20 ਵਿਅਕਤੀਆਂ ਦੀ ਮੌਤ ਹੋ ਗਈ
ਯੂਏਈ ‘ਚ Corona Virus ਦੇ 15 ਨਵੇਂ ਮਾਮਲੇ, ਇੱਕ ਭਾਰਤੀ ਵੀ ਪ੍ਰਭਾਵਿਤ
ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਸਣੇ 15 ਹੋਰ ਵਿਅਕਤੀ ਜਾਨਲੇਵਾ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਯੂਏਈ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ...
ਇਟਲੀ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ
ਇਟਲੀ 'ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 109 ਹੋ ਗਈ ਹੈ।