ਕੋਰੋਨਾ: ਵਿਸ਼ਵ ‘ਚ 64774 ਮੌਤਾਂ, 12.03 ਲੱਖ ਸੰਕ੍ਰਮਿਤ
ਵਿਸ਼ਵ ਭਰ 'ਚ ਹੁਣ ਤੱਕ 2.47 ਲੱਖ ਲੋਕ ਇਸ ਵਾਇਰਸ ਕਾਰਨ ਠੀਕ ਹੋਏ ਹਨ। ਭਾਰਤ 'ਚ ਵੀ ਕੋਰੋਨਾ ਦਾ ਸੰਕ੍ਰਮਣ ਤੇਜੀ ਨਾਲ ਫੈਲ ਰਿਹਾ ਹੈ
ਕੋਰੋਨਾ: ਵਿਸ਼ਵ ਬੈਂਕ ਨੇ ਭਾਰਤ ਨੂੰ ਦਿੱਤੀ ਇੱਕ ਅਰਬ ਡਾਲਰ ਦੀ ਵਿੱਤੀ ਸਹਾਇਤਾ
ਵਿਸ਼ਵ ਬੈਂਕ ਦੇ ਕਾਰਜਕਾਰੀ ਨਿਦੇਸ਼ਕਾਂ ਦੇ ਮੰਡਲ ਨੇ ਵੀਰਵਾਰ ਨੂੰ ਵਿਕਾਸ ਸ਼ੀਲ ਦੇਸ਼ਾਂ ਲਈ ਆਪਾਤਕਾਲੀਨ ਸਹਾਇਤਾ ਦੀ ਪਹਿਲੀ ਕਿਸਤ ਦੇ ਤੌਰ 'ਤੇ 1.9 ਅਰਬ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਜਿਸ ਦੀ ਅੱਧੇ ਤੋਂ ਜ਼ਿਆਦਾ ਰਾਸ਼ੀ ਭਾਰਤ ਨੂੰ ਦਿੱਤੀ ਗਈ ਹੈ।
ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 786 ਮੌਤਾਂ
ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ।ਕੋਰੋਨਾ ਕਾਰਨ ਹੁਣ ਤੱਕ ਪੂਰੇ ਵਿਸ਼ਵ 8593 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 786 ਲੋਕ ਇਸ ਲਪੇਟ ਵਿੱਚ ਆ ਕੇ ਜਿੰਦਗੀ ਗੁਆ ਚੁੱਕੇ ਹਨ।
ਪਿਛਲੇ 24 ਘੰਟਿਆਂ ‘ਚ 862 ਲੋਕਾਂ ਦੀ ਮੌਤ : ਡਬਲਿਊ.ਐੱਚ.ਓ.
ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਵਾਇਰਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਹੋਇਆ ਹੈ। ਇਸ ਮਹਾਮਾਰੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਮੌਤ ਦੇ ਮੂੰਹ 'ਚ ਭੇਜ ਦਿੱਤਾ ਹੈ।