ਸੀਰੀਆ ਹਵਾਈ ਹਮਲੇ ‘ਚ 20 ਆਈਐਸ ਦੀ ਮੌਤ
ਦਮਿਸ਼ਕ, (ਏਜੰਸੀ)
ਸੀਰੀਆ ਦੇ ਪੂਰਬੀ ਇਲਾਕੇ 'ਚ ਪਿਛਲੇ 24 ਘੰਟਿਆਂ 'ਚ ਅਮਰੀਕਾ ਦੀ ਲੀਡਰਸ਼ਿਪ ਵਾਲੇ ਗਠਬੰਧਨ ਦੇ ਹਵਾਈ ਹਮਲੇ 'ਚ ਇਸਲਾਮਿਕ ਸਟੈਟ (ਆਈਐਸ) ਦੇ ਘੱਟੋ-ਘੱਟ 20 ਅੱਤਵਾਦੀ ਮਾਰੇ ਗਏ। ਜੰਗ ਨਿਗਰਾਨੀ ਸਮੂਹ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਲੀਡਰਸਿਪ ਵਾਲੇ ਗਠਬੰਧਨ ਨੇ ਆਈਐਸ ਅੱਤ...
ਮੈਟਿਸ ਅਤੇ ਖਾਲਿਦ ਅੱਤਿਆਹ ਦਰਮਿਆਨ ਚਰਚਾ
ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਦਾਨਾ ਵਾਈਟ ਨੇ ਦਿੱਤੀ ਜਾਣਕਾਰੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਕਸ਼ਾ ਮੰਤਰੀ ਜੇਮਸ ਮੈਟਿਸ ਨੇ ਕਤਰ ਦੇ ਉਪ-ਪ੍ਰਧਾਨ ਮੰਤਰੀ ਖਾਲਿਦ ਅੱਤਿਆਹ ਨਾਲ ਮੁਲਾਕਾਤ ਕਰ ਕੇ ਅਫਗਾਨਿਸਤਾਨ 'ਚ ਸਹਿਯੋਗ ਅਤੇ ਦੁਵੱਲੀ ਫੌਜੀ ਹਿੱਸੇਦਾਰੀ ਨੂੰ ਲੈ ਕੇ ਚਰਚਾ ਕੀਤੀ। । ਅਮਰੀਕੀ ਰੱਖਿਆ ...
ਪੋਂਪਿਓ ਉੱਤਰ ਕੋਰੀਆ ਦੇ ਅਧਿਕਾਰੀਆਂ ਨਾਲ ਕਰਨਗੇ ਬੈਠਕ
ਸਹੀ ਸਮੇਂ 'ਤੇ ਮੀਟਿੰਗ ਤੈਅ ਕਰਨ ਦੀ ਆਸ : ਨੌਅਰਟ
ਵਾਸਿੰਗਟਨ (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਉੱਤਰ ਕੋਰੀਆ ਦੇ ਉੱਚ ਪੱੱਧਰੀ ਅਧਿਕਾਰੀਆਂ ਵਿਚਕਾਰ ਛੇਤੀ ਬੈਠਕ ਦੀ ਉਮੀਦ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਦਰ ਨੌਅਰਟ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਪੋਂਪਿਓ ਅਤੇ ਉੱਤਰ ਕੋਰ...
ਅਮਰੀਕੀ ਪਾਬੰਦੀਆਂ ਦਾ ਮਾਲੀ ਹਾਲਤ ‘ਤੇ ਨਹੀਂ ਹੋਵੇਗਾ ਕੋਈ ਅਸਰ: ਰੂਹਾਨੀ
ਏਜੰਸੀ, ਤੇਹਰਾਨ
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਮਰੀਕੀ ਪਾਬੰਦੀਆਂ ਦਾ ਈਰਾਨ ਦੀ ਮਾਲੀ ਹਾਲਤ 'ਤੇ ਕੋਈ ਅਸਰ ਨਹੀਂ ਪਵੇਗਾ। ਰੂਹਾਨੀ ਨੇ ਕਿਹਾ, ਇਸ ਪਾਬੰਦੀਆਂ ਦਾ ਸਾਡੀ ਮਾਲੀ ਹਾਲਤ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਅਮਰੀਕਾ ਸਾਡੇ ਖਿਲਾਫ ਪਹਿਲਾਂ ਹੀ ਆਪਣੇ ਸਾਰੇ ਹਥਿਆਰ ਇ...
ਚੀਨ ਨੇ ਦਿੱਤੀ ਅਮਰੀਕਾ ਨੂੰ ਚਿਤਾਵਨੀ, ਸਾਡੇ ਦੀਪਾਂ ਤੋਂ ਦੂਰ ਰਹੋ
ਚੀਨ ਨੇ ਇਹ ਵੀ ਕਿਹਾ ਕਿ 2 ਵੱਡੀਆਂ ਤਾਕਤਾਂ ਦਰਮਿਆਨ ਸੰਘਰਸ਼ ਹੋਵੇਗਾ ਖਤਰਨਾਕ
ਏਜੰਸੀ, ਵਾਸ਼ਿੰਗਟਨ
ਚੀਨ ਤੇ ਅਮਰੀਕਾ ਦਰਮਿਆਨ ਅੱਜ ਹੋਈ ਉੱਚ ਪੱਧਰੀ ਮੀਟਿੰਗ 'ਚ ਚੀਨ ਨੇ ਅਮਰੀਕਾ ਨੂੰ ਸਿਰੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਦੱਖਣੀ ਚੀਨ ਸਾਗਰ 'ਚ ਉਨ੍ਹਾਂ ਦੀਪਾਂ ਦੇ ਨੇੜੇ ਜੰਗੀ ਬੇੜੇ ਤੇ ਫੌਜੀ ਜਹਾਜ਼ ਭੇਜਣਾ ਬੰਦ...
ਸ੍ਰੀਲੰਕਾ ‘ਚ ਸੰਸਦ ਭੰਗ, ਪੰਜ ਜਨਵਰੀ ਨੂੰ ਪੈਣਗੀਆਂ ਵੋਟਾਂ
ਏਜੰਸੀ, ਕੋਲੰਬੋ
ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਸੰਸਦ ਨੂੰ ਭੰਗ ਕਰ ਦਿੱਤਾ ਹੈ ਤੇ ਪੰਜ ਜਨਵਰੀ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ ਸਿਰੀਸੈਨਾ ਨੇ ਇਹ ਫੈਸਲਾ ਯੂਨਾਈਟੇਡ ਪੀਪੁਲਜ਼ ਫ੍ਰੀਡਮ ਏਲਾਇੰਸ (ਯੂਪੀਐਫਏ) ਗਠਜੋੜ ਵੱਲੋਂ ਸ਼ੁੱਕਰਵਾਰ ਨੂੰ ਸਦਨ 'ਚ ਜ਼ਰੂਰੀ ਬਹੁਮਤ ਜੁਟਾਉਣ 'ਚ ਅਸਮਰੱਥਾ...
ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ ਨਾਲ ਨੌ ਦੀ ਮੌਤ
ਏਜੰਸੀ, ਵਾਸ਼ੀਂਗਟਨ
ਅਮਰੀਕਾ ਦੇ ਕੈਲੀਫੋਰਨੀਆ ਸੂਬਾ ਦੇ ਜੰਗਲਾਂ ’ਚ ਦੋ ਥਾਵਾਂ ’ਤੇ ਲੱਗੀ ਭਿਆਨਕ ਅੱਗ ਨਾਲ ਨੌ ਲੋਕਾਂ ਦੀ ਮੌਤ ਹੋ ਗਈ ਤੇ ਡੇਢ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਇੱਕ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਜੰਗਲਾਂ ’ਚ ਲੱਗੀ ਅੱਗ ਸ਼ੁੱਕਰਵਾਰ ਨੂੰ ਤੇਜੀ ਨਾਲ ਫੈਲਕੇ...
ਚੈਰਿਲ ਪਿਅਰਸ ਹੋਣਗੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਕਮਾਂਡਰ
ਬੰਗਲਾਦੇਸ਼ ਦੇ ਮੁਹੰਮਦ ਹਿਮਾਂਊ ਕਬੀਰ ਦਾ ਸਥਾਨ ਲੈਣਗੇ
ਸੰਯੁਕਤ ਰਾਸ਼ਟਰ (ਏਜੰਸੀ)। ਮੇਜਰ ਜਨਰਲ ਚੈਰਿਲ ਪਿਅਰਸ ਨੂੰ ਸਾਈਪ੍ਰਸ 'ਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਮੇਜਰ ਜਨਰਲ ਪਿਅਰਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਪਿਅਰਸ ਬੰਗ...
ਅਮਰੀਕਾ ਇਰਾਨ ‘ਤੇ ਦਬਾਅ ਬਣਾਈ ਰੱਖੇਗਾ: ਪੋਮਪਿਓ
ਕਿਹਾ, ਜਾ ਗੈਰ ਕਾਨੂੰਨੀ ਗਤੀਵਿਧੀਆ ਛੱਡੇ ਜਾਂ ਬਰਬਾਦ ਹੋਵੇ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਇਰਾਨ ਇੱਕ ਆਮ ਦੇਸ਼ ਵਾਂਗ ਵਰਤਾਅ ਨਹੀਂ ਕਰਦਾ, ਉਦੋਂ ਤੱਕ ਅਮਰੀਕਾ ਉਸ 'ਤੇ ਲਗਾਤਾਰ ਦਬਾਅ ਬਣਾਈ ਰੱਖੇਗਾ। ਸ੍ਰੀ ਪੋਮਪਿਓ ਨੇ ਸੋਮਵਾਰ ਨੂੰ ਇੱਥੇ...
ਅਫਗਾਨਿਸਤਾਨ ਦੇ ਇੱਕ ਹਸਪਤਾਲ ‘ਚ 12 ਨਵਜੰਮੇ ਬੱਚਿਆਂ ਦੀ ਮੌਤ
ਗੰਭੀਰ ਸੰਕ੍ਰਮਣ ਕਾਰਨ ਹੋਈ ਮੌਤ
ਕਾਬੁਲ, ਏਜੰਸੀ। ਅਫਗਾਨਿਸਤਾਨ 'ਚ ਉਤਰੀ ਪ੍ਰਾਂਤ ਪੰਸ਼ੀਰ ਦੇ ਇੱਕ ਹਸਪਤਾਲ 'ਚ ਅਗਿਆਤ ਕਾਰਨਾਂ ਕਰਕੇ ਘੱਟੋ ਘੱਟ 12 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਹਸਪਤਾਲ ਦੇ ਆਈਸੀਯੂ 'ਚ ਐਂਟੀਬਾਇਓਟਿਕ ਥੈਰੇਪੀ 'ਤੇ...